ਰੂਸੀ ਮਿਜ਼ਾਈਲ ਹਮਲੇ ਕਾਰਨ ਖਾਰਕੀਵ ਵਿੱਚ ਤਿੰਨ ਮੌਤਾਂ

Must read


ਕੀਵ, 6 ਸਤੰਬਰ

ਯੂਕਰੇਨ ਦੇ ਖਾਰਕੀਵ ਸ਼ਹਿਰ ’ਤੇ ਬੀਤੇ ਦਿਨ ਰੂਸ ਵਿੱਚ ਕੀਤੇ ਗਏ ਮਿਜ਼ਾਈਲ ਹਮਲੇ ਵਿੱਚ ਇੱਕ ਔਰਤ ਸਣੇ ਤਿੰਨ ਜਣਿਆਂ ਦੀ ਮੌਤ ਹੋ ਗਈ। ਇਹ ਜਾਣਕਾਰੀ ਖਾਰਕੀਵ ਦੇ ਗਵਰਨਰ ਨੇ ਦਿੱਤੀ। ਖਾਰਕੀਵ ਯੂਕਰੇਨ ਦਾ ਦੂਜਾ ਵੱਡਾ ਸ਼ਹਿਰ ਹੈ, ਜੋ ਰੂਸ ਦੀ ਸਰਹੱਦ ਦੇ ਨੇੜੇ ਹੈ ਅਤੇ ਇੱਥੇ ਰੂਸ ਵੱਲੋਂ ਲਗਾਤਾਰ ਬੰਬਾਰੀ ਕੀਤੀ ਜਾ ਰਹੀ ਹੈ, ਜਿਸ ਨੂੰ ਮਾਸਕੋ ‘ਵਿਸ਼ੇਸ਼ ਫ਼ੌਜੀ ਕਾਰਵਾਈ’ ਦੱਸ ਰਿਹਾ ਹੈ। -ਰਾਇਟਰਜ਼





News Source link

- Advertisement -

More articles

- Advertisement -

Latest article