ਰੁਪਿਆ 13 ਪੈਸੇ ਟੁੱਟ ਕੇ 79.26 ’ਤੇ ਪਹੁੰਚਿਆ

Must read


ਮੁੰਬਈ: ਕੱਚੇ ਤੇਲ ਦੀਆਂ ਕੀਮਤਾਂ ’ਚ ਤੇਜ਼ੀ ਅਤੇ ਡਾਲਰ ਦੀ ਮਜ਼ਬੂਤੀ ਕਾਰਨ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ ’ਚ 13 ਪੈਸੇ ਟੁੱਟ ਕੇ 79.26 ’ਤੇ ਬੰਦ ਹੋਇਆ। ਇਸ ਤੋਂ ਪਹਿਲਾਂ ਰੁਪਿਆ 79.20 ’ਤੇ ਕਮਜ਼ੋਰ ਖੁੱਲ੍ਹਿਆ ਸੀ ਤੇ ਇਹ 79.32 ਵਿਚਕਾਰ ਘਟਦਾ-ਵਧਦਾ ਰਿਹਾ। ਅਖੀਰ ਇਹ 13 ਪੈਸੇ ਡਿੱਗ ਕੇ 79.26 ’ਤੇ ਬੰਦ ਹੋਇਆ। ਬੀਤੇ ਦਿਨੀਂ ਡਾਲਰ ਦੇ ਮੁਕਾਬਲੇ ’ਚ ਰੁਪਿਆ 79.13 ’ਤੇ ਬੰਦ ਹੋਇਆ ਸੀ। -ਪੀਟੀਆਈ



News Source link

- Advertisement -

More articles

- Advertisement -

Latest article