ਰਾਸ਼ਟਰਪਤੀ ਭਵਨ ਦੇ ‘ਦਰਬਾਰ ਹਾਲ’ ਦਾ ਨਾਮ ਬਦਲ ਕੇ ‘ਗਣਤੰਤਰ ਮੰਡਪ’ ਰੱਖਿਆ

0
179


ਨਵੀਂ ਦਿੱਲੀ, 25 ਜੁਲਾਈ

ਵੱਖ-ਵੱਖ ਰਸਮੀ ਸਮਾਗਮਾਂ ਲਈ ਰਾਸ਼ਟਰਪਤੀ ਭਵਨ ਦੇ ਪ੍ਰਤੀਕ ਸਥਾਨਾਂ ‘ਦਰਬਾਰ ਹਾਲ’ ਅਤੇ ‘ਅਸ਼ੋਕ ਹਾਲ’ ਦਾ ਨਾਂ ਬਦਲ ਕੇ ਹੁਣ ਕ੍ਰਮਵਾਰ ‘ਗਣਤੰਤਰ ਮੰਡਪ’ ਅਤੇ ‘ਅਸ਼ੋਕ ਮੰਡਪ’ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਰਾਸ਼ਟਰਪਤੀ ਭਵਨ ਪਰਿਸਰ ‘ਤੇ ਸਥਿਤ ਮਸ਼ਹੂਰ ਮੁਗਲ ਗਾਰਡਨ ਦਾ ਨਾਂ ‘ਅੰਮ੍ਰਿਤ ਉਡਾਨ’ ਰੱਖਿਆ ਗਿਆ ਸੀ। -ਪੀਟੀਆਈ



News Source link