ਯੂਪੀ ਜ਼ਿਮਨੀ ਚੋਣਾਂ: ‘ਇੰਡੀਆ’ ਗੱਠਜੋੜ ਦੇ ਸਾਰੇ ਨੌਂ ਉਮੀਦਵਾਰ ਸਪਾ ਦੀ ਟਿਕਟ ’ਤੇ ਲੜਨਗੇ ਚੋਣ: ਅਖਿਲੇਸ਼ 

Must read


ਲਖਨਊ, 23 ਅਕਤੂਬਰ

ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਤੇ ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ‘ਇੰਡੀਆ’ ਗੱਠਜੋੜ ਦੇ ਸਾਰੇ ਉਮੀਦਵਾਰ ਉੱਤਰ ਪ੍ਰਦੇਸ਼ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਸਾਰੀਆਂ ਨੌਂ ਸੀਟਾਂ ’ਤੇ ਸਪਾ ਦੇ ਚੋਣ ਨਿਸ਼ਾਨ ‘ਸਾਈਕਲ’ ’ਤੇ ਚੋਣਾਂ ਲੜਨਗੇ। ਉਧਰ ਇਨ੍ਹਾਂ ਚੋਣਾਂ ਲਈ ਅੱਜ ਲਗਪਗ 19 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ।  -ਪੀਟੀਆਈ



News Source link
#ਯਪ #ਜਮਨ #ਚਣ #ਇਡਆ #ਗਠਜੜ #ਦ #ਸਰ #ਨ #ਉਮਦਵਰ #ਸਪ #ਦ #ਟਕਟ #ਤ #ਲੜਨਗ #ਚਣ #ਅਖਲਸ਼

- Advertisement -

More articles

- Advertisement -

Latest article