ਯੂਪੀ: ‘ਇੰਡੀਆ ਗੱਠਜੋੜ’ 44 ਸੀਟਾਂ ’ਤੇ ਅੱਗੇ, ਐਨਡੀਏ 35 ਸੀਟਾਂ ‘ਤੇ

0
198


ਲਖਨਊ, 4 ਜੂਨ

ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਇੰਡੀਆ ਗੱਠਜੋੜ ਉੱਤਰ ਪ੍ਰਦੇਸ਼ ਦੀਆਂ 44 ਲੋਕ ਸਭਾ ਸੀਟਾਂ ‘ਤੇ ਅਤੇ ਭਾਜਪਾ ਦੀ ਅਗਵਾਈ ਵਾਲੀ ਐਨਡੀਏ 35 ਸੀਟਾਂ ‘ਤੇ ਅੱਗੇ ਹੈ। ਇੰਡੀਆ ਗੱਠਜੋੜ ਦੀਆਂ ਬਲਾਕ ਪਾਰਟੀਆਂ ਸਪਾ ਅਤੇ ਕਾਂਗਰਸ 37 ਅਤੇ 7 ਸੀਟਾਂ ‘ਤੇ ਅੱਗੇ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) 33 ਸੀਟਾਂ ‘ਤੇ ਅੱਗੇ ਚੱਲ ਰਹੀ ਹੈ ਅਤੇ ਇਸ ਦੇ ਸਹਿਯੋਗੀ ਰਾਸ਼ਟਰੀ ਲੋਕ ਦਲ ਅਤੇ ਅਪਨਾ ਦਲ ਇਕ-ਇਕ ਸੀਟ ‘ਤੇ ਅੱਗੇ ਹਨ।

 



News Source link