ਯੂਗਾਂਡਾ: ਮਾਲ ਵਿੱਚ ਭਗਦੜ; 9 ਮੌਤਾਂ

0
192


ਕੰਪਾਲਾ, 1 ਜਨਵਰੀ

ਇਥੋਂ ਦੇ ਇਕ ਮਾਲ ਵਿਚ ਭਗਦੜ ਨਾਲ 9 ਮੌਤਾਂ ਹੋ ਗਈਆਂ। ਇਹ ਹਾਦਸਾ ਉਸ ਵੇਲੇ ਹੋਇਆ ਜਦੋਂ ਲੋਕ ਆਤਿਸ਼ਬਾਜ਼ੀ ਨੂੰ ਦੇਖਣ ਲਈ ਗਏ ਸਨ ਪਰ ਇਕ ਤੰਗ ਗਲੀ ਵਿਚ ਭਗਦੜ ਕਾਰਨ ਹਾਦਸਾ ਵਾਪਰ ਗਿਆ।





News Source link

LEAVE A REPLY

Please enter your comment!
Please enter your name here