ਕਾਰੋਬਾਰ ਮੱਧ ਪ੍ਰਦੇਸ਼: ਸਾਬਕਾ ਸੰਸਦ ਮੈਂਬਰ ਪਟੇਲ ਤੇ ਸਾਬਕਾ ਵਿਧਾਇਕ ਤ੍ਰਿਪਾਠੀ ਬਸਪਾ ’ਚ ਸ਼ਾਮਲ By Mehra Media Team March 22, 2024 0 209 Share Facebook Twitter Pinterest WhatsApp Must read ਵਧਦੀ ਗਰਮੀ 'ਚ ਖਰਾਬ ਹੋ ਸਕਦੇ ਤੁਹਾਡੇ ਫੇਫੜੇ, ਵੱਧ ਸਕਦੇ ਸਾਹ ਦੇ ਮਰੀਜ਼, ਇਦਾਂ ਕਰੋ ਬਚਾਅ May 30, 2026 ਲੁਧਿਆਣਾ 'ਚ ਜਨਗਣਨਾ ਡਿਊਟੀ ਦੌਰਾਨ ਅਧਿਆਪਕ ਨਾਲ ਬਦਸਲੂਕੀ, ਰਜਿਸਟਰ ਖੋਹਿਆ, ਜਾਨੋਂ ਮਾਰਨ ਦੀ ਦਿੱਤੀ ਧਮਕੀ; ਜਾਣੋ ਪੂਰਾ ਮਾਮਲਾ May 30, 2026 Punjab ਦੀਆਂ ਚਾਰ ਨਗਰ ਕੌਂਸਲਾਂ ਲਈ 13 ਜੂਨ ਨੂੰ ਪੈਣਗੀਆਂ ਵੋਟਾਂ , ਕੱਲ੍ਹ ਤੋਂ ਦਾਖਲ ਹੋਣਗੀਆਂ ਨਾਮਜ਼ਦਗੀਆਂ ,ਪੜ੍ਹੋ ਪੂਰਾ ਸ਼ਡਿਊਲ May 30, 2026 ਸਿਆਸਤ ਤੋਂ ਵੱਡੀ ਖਬਰ, ਮਸ਼ਹੂਰ ਆਗੂ ਭਰਾ ਸਣੇ ਗ੍ਰਿਫ਼ਤਾਰ; ਘਰੋਂ 27 ਲੱਖ ਰੁਪਏ ਨਕਦੀ-626 ਕਾਰਤੂਸ ਸਮੇਤ 52 ਬੋਤਲਾ May 30, 2026 Mehra Media Teamhttps://punjabimedia.in ਭੋਪਾਲ, 21 ਮਾਰਚ ਮੱਧ ਪ੍ਰਦੇਸ਼ ’ਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਾਬਕਾ ਸੰਸਦ ਮੈਂਬਰ ਬੁੱਧ ਸੇਨ ਪਟੇਲ, ਸਾਬਕਾ ਭਾਜਪਾ ਵਿਧਾਇਕ ਨਾਰਾਇਣ ਤ੍ਰਿਪਾਠੀ ਤੇ ਕਾਂਗਰਸੀ ਮੈਂਬਰ ਲਕਸ਼ਮਣ ਅਹੀਰਵਰ ਅੱਜ ਬਹੁਜਨ ਸਮਾਜ ਪਾਰਟੀ (ਬਸਪਾ) ਵਿੱਚ ਸ਼ਾਮਲ ਹੋ ਗਏ। ਉਕਤ ਨੇਤਾਵਾਂ ਨੂੰ ਪਾਰਟੀ ’ਚ ਸ਼ਾਮਲ ਕਰਨ ਮਗਰੋਂ ਬਸਪਾ ਦੇ ਸੂਬਾ ਪ੍ਰਧਾਨ ਰਮਾਕਾਂਤ ਪਿੱਪਲ ਨੇ ਆਖਿਆ ਉਹ ਬਸਪਾ ਮੁਖੀ ਮਾਇਆਵਤੀ ਦੀ ਲੀਡਰਸ਼ਿਪ ਤੋਂ ਪ੍ਰਭਾਵਿਤ ਹੋਏ ਹਨ। ਸੂਤਰਾਂ ਮੁਤਾਬਕ ਰੇਵਾ, ਸਤਨਾ ਤੇ ਟੀਕਮਗੜ੍ਹ ਸੰਸਦੀ ਹਲਕਿਆਂ ਤੋਂ ਬਸਪਾ ਦੀ ਟਿਕਟ ਲਈ ਕ੍ਰਮਵਾਰ ਪਟੇਲ, ਤ੍ਰਿਪਾਠੀ ਅਤੇ ਅਹੀਰਵਰ ਦੇ ਨਾਂ ’ਤੇ ਵਿਚਾਰੇ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਬਸਪਾ ਜਲਦੀ ਹੀ ਮੱਧ ਪ੍ਰਦੇਸ਼ ’ਚ ਸਾਰੇ 29 ਹਲਕਿਆਂ ਲਈ ਉਮੀਦਵਾਰਾਂ ਦੇ ਨਾਂਵਾਂ ਦੇ ਐਲਾਨ ਕਰੇਗੀ। -ਪੀਟੀਆਈ ਸਬੰਧਿਤ ਖ਼ਬਰਾਂ Updated At: March 21, 2024 23:26 PM (IST) Updated At: March 21, 2024 16:49 PM (IST) Updated At: March 21, 2024 16:45 PM (IST) Updated At: March 21, 2024 16:15 PM (IST) Updated At: March 21, 2024 16:03 PM (IST) Updated At: March 21, 2024 14:45 PM (IST) News Source link Tagsਸਸਦਸਬਕਸ਼ਮਲਚਤਤਰਪਠਪਟਲਪਰਦਸਬਸਪਮਧਮਬਰਵਧਇਕ Share Facebook Twitter Pinterest WhatsApp Previous articleਆਬਕਾਰੀ ਨੀਤੀ ਕੇਸ: ਈਡੀ ਨੇ ਪੁੱਛ ਪੜਤਾਲ ਮਗਰੋਂ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕੀਤਾ – Punjabi TribuneNext articleਦਿੱਲੀ ਆਬਕਾਰੀ ਨੀਤੀ ਮਾਮਲਾ: ਹਾਈ ਕੋਰਟ ਨੇ ਕੇਜਰੀਵਾਲ ਨੂੰ ਸਖ਼ਤ ਕਾਰਵਾਈ ਤੋਂ ਸੁਰੱਖਿਅਤ ਕਰਨ ਤੋਂ ਇਨਕਾਰ ਕੀਤਾ - Advertisement - More articles Gold-Silver Rate: ਘੱਟ ਹੋਈਆਂ ਸੋਨੇ ਦੀਆਂ ਕੀਮਤਾਂ, 24 ਤੋਂ ਲੈਕੇ 22 ਕੈਰੇਟ ਤੱਕ ਰੇਟ 'ਚ ਆਈ ਗਿਰਾਵਟ; ਚਾਂਦੀ ਵੀ ਡਿੱਗੀ May 29, 2026 ਫ੍ਰੀ ਰਾਸ਼ਨ ਲੈਣ ਲਈ ਇਦਾਂ ਕਰੋ ਅਪਲਾਈ, ਆਹ ਡਾਕੂਮੈਂਟਸ ਹੁਣੇ ਕਰ ਲਓ ਤਿਆਰ; ਹੋ ਗਏ ਵੱਡੇ ਬਦਲਾਅ May 29, 2026 Gold-Silver Price Today: ਧੜੰਮ ਡਿੱਗਣ ਤੋਂ ਬਾਅਦ ਸੋਨਾ-ਚਾਂਦੀ ਅੱਜ ਕਿੰਨਾ ਸਸਤਾ ਹੋਇਆ, ਖਰੀਦਣ ਤੋਂ ਪਹਿਲਾਂ ਜਾਣੋ 10 ਗ੍ਰਾਮ ਦੀ ਕਿੰਨੀ ਕੀਮਤ… May 28, 2026 - Advertisement - Latest article ਵਧਦੀ ਗਰਮੀ 'ਚ ਖਰਾਬ ਹੋ ਸਕਦੇ ਤੁਹਾਡੇ ਫੇਫੜੇ, ਵੱਧ ਸਕਦੇ ਸਾਹ ਦੇ ਮਰੀਜ਼, ਇਦਾਂ ਕਰੋ ਬਚਾਅ May 30, 2026 ਲੁਧਿਆਣਾ 'ਚ ਜਨਗਣਨਾ ਡਿਊਟੀ ਦੌਰਾਨ ਅਧਿਆਪਕ ਨਾਲ ਬਦਸਲੂਕੀ, ਰਜਿਸਟਰ ਖੋਹਿਆ, ਜਾਨੋਂ ਮਾਰਨ ਦੀ ਦਿੱਤੀ ਧਮਕੀ; ਜਾਣੋ ਪੂਰਾ ਮਾਮਲਾ May 30, 2026 Punjab ਦੀਆਂ ਚਾਰ ਨਗਰ ਕੌਂਸਲਾਂ ਲਈ 13 ਜੂਨ ਨੂੰ ਪੈਣਗੀਆਂ ਵੋਟਾਂ , ਕੱਲ੍ਹ ਤੋਂ ਦਾਖਲ ਹੋਣਗੀਆਂ ਨਾਮਜ਼ਦਗੀਆਂ ,ਪੜ੍ਹੋ ਪੂਰਾ ਸ਼ਡਿਊਲ May 30, 2026 ਸਿਆਸਤ ਤੋਂ ਵੱਡੀ ਖਬਰ, ਮਸ਼ਹੂਰ ਆਗੂ ਭਰਾ ਸਣੇ ਗ੍ਰਿਫ਼ਤਾਰ; ਘਰੋਂ 27 ਲੱਖ ਰੁਪਏ ਨਕਦੀ-626 ਕਾਰਤੂਸ ਸਮੇਤ 52 ਬੋਤਲਾ May 30, 2026 SC ਨੇ ਵਿਨੇਸ਼ ਫੋਗਾਟ ਨੂੰ ਏਸ਼ੀਅਨ ਗੇਮਜ਼ ਟ੍ਰਾਇਲ ‘ਚ ਹਿੱਸਾ ਲੈਣ ਦੀ ਦਿੱਤੀ ਇਜਾਜ਼ਤ, WFI ਦੀ ਪਟੀਸ਼ਨ ਖਾਰਜ May 30, 2026
ਭੋਪਾਲ, 21 ਮਾਰਚ ਮੱਧ ਪ੍ਰਦੇਸ਼ ’ਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਾਬਕਾ ਸੰਸਦ ਮੈਂਬਰ ਬੁੱਧ ਸੇਨ ਪਟੇਲ, ਸਾਬਕਾ ਭਾਜਪਾ ਵਿਧਾਇਕ ਨਾਰਾਇਣ ਤ੍ਰਿਪਾਠੀ ਤੇ ਕਾਂਗਰਸੀ ਮੈਂਬਰ ਲਕਸ਼ਮਣ ਅਹੀਰਵਰ ਅੱਜ ਬਹੁਜਨ ਸਮਾਜ ਪਾਰਟੀ (ਬਸਪਾ) ਵਿੱਚ ਸ਼ਾਮਲ ਹੋ ਗਏ। ਉਕਤ ਨੇਤਾਵਾਂ ਨੂੰ ਪਾਰਟੀ ’ਚ ਸ਼ਾਮਲ ਕਰਨ ਮਗਰੋਂ ਬਸਪਾ ਦੇ ਸੂਬਾ ਪ੍ਰਧਾਨ ਰਮਾਕਾਂਤ ਪਿੱਪਲ ਨੇ ਆਖਿਆ ਉਹ ਬਸਪਾ ਮੁਖੀ ਮਾਇਆਵਤੀ ਦੀ ਲੀਡਰਸ਼ਿਪ ਤੋਂ ਪ੍ਰਭਾਵਿਤ ਹੋਏ ਹਨ। ਸੂਤਰਾਂ ਮੁਤਾਬਕ ਰੇਵਾ, ਸਤਨਾ ਤੇ ਟੀਕਮਗੜ੍ਹ ਸੰਸਦੀ ਹਲਕਿਆਂ ਤੋਂ ਬਸਪਾ ਦੀ ਟਿਕਟ ਲਈ ਕ੍ਰਮਵਾਰ ਪਟੇਲ, ਤ੍ਰਿਪਾਠੀ ਅਤੇ ਅਹੀਰਵਰ ਦੇ ਨਾਂ ’ਤੇ ਵਿਚਾਰੇ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਬਸਪਾ ਜਲਦੀ ਹੀ ਮੱਧ ਪ੍ਰਦੇਸ਼ ’ਚ ਸਾਰੇ 29 ਹਲਕਿਆਂ ਲਈ ਉਮੀਦਵਾਰਾਂ ਦੇ ਨਾਂਵਾਂ ਦੇ ਐਲਾਨ ਕਰੇਗੀ। -ਪੀਟੀਆਈ