ਦੇਸ਼ ਆਬਕਾਰੀ ਨੀਤੀ ਕੇਸ: ਈਡੀ ਨੇ ਪੁੱਛ ਪੜਤਾਲ ਮਗਰੋਂ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕੀਤਾ – Punjabi Tribune By Mehra Media Team March 22, 2024 0 200 Share FacebookXPinterestWhatsApp Must read Gold Silver Price : ਸੋਨਾ-ਚਾਂਦੀ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ, ਜਾਣੋ ਹੁਣ ਕਿੰਨੀ ਹੋਈ ਕੀਮਤ? September 7, 2026 Big News: ਵੱਡੀ ਖਬਰ, ਮਸ਼ਹੂਰ ਟੀਵੀ ਐਂਕਰ ਸਣੇ 12 ਹੋਰ ਲੋਕਾਂ ਨੂੰ ਮੌਤ ਦੀ ਸਜ਼ਾ, ਇਸ ਮਾਮਲੇ 'ਚ ਹੋਏ ਗ੍ਰਿਫਤਾਰ… September 7, 2026 Big News: ਸਿਆਸੀ ਜਗਤ ‘ਚ ਵੱਡਾ ਧਮਾਕਾ, ਭਾਜਪਾ ਨੂੰ ਲੱਗਿਆ ਝਟਕਾ, ਸੀਨੀਅਰ ਆਗੂ ਕਾਂਗਰਸ ਵਿੱਚ ਹੋਇਆ ਸ਼ਾਮਲ… September 7, 2026 Chandigarh News: ਸਿਆਸਤ 'ਚ ਮੱਚਿਆ ਘਮਸਾਣ, ਭਾਜਪਾ ਆਗੂ ਨੂੰ ਕਾਲਰ ਤੋਂ ਫੜ੍ਹ ਘਸੀਟਿਆ: 'ਆਪ' ਕੌਂਸਲਰ ਨਾਲ ਝੜਪ, ਇੱਕ ਦੇ ਹੱਥ 'ਚ ਚਾਕੂ; ਮੰਡਲ ਪ੍ਰਧਾਨ... September 7, 2026 Mehra Media Teamhttps://punjabimedia.in ਨਵੀਂ ਦਿੱਲੀ, 21 ਮਾਰਚ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿਚ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦਿੱਲੀ ਹਾਈ ਕੋਰਟ ਵੱਲੋਂ ਅੱਜ ਕੇਜਰੀਵਾਲ ਨੂੰ ਸਖ਼ਤ ਕਾਰਵਾਈ ਤੋਂ ਕੋਈ ਰਾਹਤ ਦੇਣ ਤੋਂ ਇਨਕਾਰ ਕੀਤੇ ਜਾਣ ਤੋਂ ਫੌਰੀ ਮਗਰੋਂ ਈਡੀ ਦੀ ਟੀਮ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਪੁੱਜ ਗਈ ਸੀ। ਸੰਘੀ ਜਾਂਚ ਏਜੰਸੀ ਨੇ ਦੋ ਘੰਟੇ ਦੀ ਪੁੱਛ-ਪੜਤਾਲ ਮਗਰੋਂ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰਨ ਦਾ ਫੈਸਲਾ ਕੀਤਾ। ਗ੍ਰਿਫ਼ਤਾਰੀ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੂੰ ਈਡੀ ਹੈੱਡਕੁਆਰਟਰ ਲਿਜਾਇਆ ਗਿਆ ਹੈ। -ਪੀਟੀਆਈ News Source link TagsPunjabiTribuneਅਰਵਦਆਬਕਰਈਡਕਸਕਜਰਵਲਕਤਗਰਫਤਰਨਨਤਪਛਪੜਤਲਮਗਰ Share FacebookXPinterestWhatsApp Previous articlePriyanka Chopra ਨੇ ਰਾਮ ਮੰਦਰ ਦਰਸ਼ਨ ਦੀਆਂ ਤਸਵੀਰਾਂ ਕੀਤੀਆਂ ਸ਼ੇਅਰ | AyodhyaNext articleਮੱਧ ਪ੍ਰਦੇਸ਼: ਸਾਬਕਾ ਸੰਸਦ ਮੈਂਬਰ ਪਟੇਲ ਤੇ ਸਾਬਕਾ ਵਿਧਾਇਕ ਤ੍ਰਿਪਾਠੀ ਬਸਪਾ ’ਚ ਸ਼ਾਮਲ - Advertisement - More articles Big News: ਸਿਆਸੀ ਜਗਤ ‘ਚ ਵੱਡਾ ਧਮਾਕਾ, ਭਾਜਪਾ ਨੂੰ ਲੱਗਿਆ ਝਟਕਾ, ਸੀਨੀਅਰ ਆਗੂ ਕਾਂਗਰਸ ਵਿੱਚ ਹੋਇਆ ਸ਼ਾਮਲ… September 7, 2026 ਹਵਾ ‘ਚ ਜਹਾਜ਼ ਦੇ ਇੰਜਣ ‘ਚੋਂ ਨਿਕਲਣ ਲੱਗਿਆ ਤੇਲ, ਮੱਚਿਆ ਹੰਗਾਮਾ, ਲੋਕਾਂ ਦੇ ਸੁੱਕੇ ਸਾਹ; ਮੱਚ ਗਿਆ ਚੀਕ ਚੀਹਾੜਾ September 7, 2026 ਕੋਟਾ ’ਚ ਭਗਵਾਨ ਹਨੂਮਾਨ ਜੀ ਦੀ ਬਣੀ ਵੋਟ, ਵੋਟਰ ਲਿਸਟ ’ਚ ਲੱਗੀ ਫੋਟੋ; ਹੈਰਾਨ ਕਰਨ ਵਾਲਾ ਮਾਮਲਾ ਆਇਆ ਸਾਹਮਣੇ September 7, 2026 - Advertisement - Latest article Gold Silver Price : ਸੋਨਾ-ਚਾਂਦੀ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ, ਜਾਣੋ ਹੁਣ ਕਿੰਨੀ ਹੋਈ ਕੀਮਤ? September 7, 2026 Big News: ਵੱਡੀ ਖਬਰ, ਮਸ਼ਹੂਰ ਟੀਵੀ ਐਂਕਰ ਸਣੇ 12 ਹੋਰ ਲੋਕਾਂ ਨੂੰ ਮੌਤ ਦੀ ਸਜ਼ਾ, ਇਸ ਮਾਮਲੇ 'ਚ ਹੋਏ ਗ੍ਰਿਫਤਾਰ… September 7, 2026 Big News: ਸਿਆਸੀ ਜਗਤ ‘ਚ ਵੱਡਾ ਧਮਾਕਾ, ਭਾਜਪਾ ਨੂੰ ਲੱਗਿਆ ਝਟਕਾ, ਸੀਨੀਅਰ ਆਗੂ ਕਾਂਗਰਸ ਵਿੱਚ ਹੋਇਆ ਸ਼ਾਮਲ… September 7, 2026 Chandigarh News: ਸਿਆਸਤ 'ਚ ਮੱਚਿਆ ਘਮਸਾਣ, ਭਾਜਪਾ ਆਗੂ ਨੂੰ ਕਾਲਰ ਤੋਂ ਫੜ੍ਹ ਘਸੀਟਿਆ: 'ਆਪ' ਕੌਂਸਲਰ ਨਾਲ ਝੜਪ, ਇੱਕ ਦੇ ਹੱਥ 'ਚ ਚਾਕੂ; ਮੰਡਲ ਪ੍ਰਧਾਨ... September 7, 2026 School Holiday : ਸਕੂਲਾਂ ਨੂੰ ਲੈ ਕੇ ਵੱਡੀ ਖ਼ਬਰ ! 5 ਜ਼ਿਲ੍ਹਿਆਂ 'ਚ ਸਕੂਲ ਬੰਦ, ਕਈ ਸ਼ਹਿਰਾਂ 'ਚ 12ਵੀਂ ਜਮਾਤ ਤੱਕ ਛੁੱਟੀ September 7, 2026