ਮੌੜ-ਬਠਿੰਡਾ ਰੋਡ ’ਤੇ ਬੱਸ ਪਲਟੀ; 17 ਜ਼ਖਮੀ

7
245


ਪੱਤਰ ਪ੍ਰੇਰਕ

ਬਠਿੰਡਾ, 12 ਫਰਵਰੀ

ਮੋੜ ਤੋਂ ਬਠਿੰਡਾ ਜਾ ਰਹੀ ਪੀ.ਆਰ.ਟੀ.ਸੀ ਦੀ ਬੱਸ ਪਿੰਡ ਮਾਈਸਰਖ਼ਾਨਾ ਨੇੜੇ ਬੇਕਾਬੂ ਹੋ ਕੇ ਪਲਟ ਗਈ। ਬੱਸ ਚਾਲਕ ਗੁਰਪ੍ਰੀਤ ਸਿੰਘ ਮੁਤਾਬਕ ਬੱਸ ਦੇ ਅੱਗੇ ਐੱਸਯੂਵੀ ਜਾ ਰਹੀ ਸੀ ਜਿਸ ਨੇ ਬੱਸ ਦੇ ਅੱਗੋਂ ਕੱਟ ਮਾਰ ਦਿੱਤਾ। ਦੂਸਰੇ ਪਾਸੇ ਮੋਟਰਸਾਈਕਲ ਜਾ ਰਿਹਾ ਸੀ। ਮੋਟਰਸਾਈਕਲ ਨੂੰ ਬਚਾਉਂਦੇ ਹੋਏ ਬੱਸ ਬੇਕਾਬੂ ਹੋ ਕੇ ਪਲਟ ਗਈ ਜਿਸ ਕਾਰਨ 17 ਸਵਾਰੀਆਂ ਜ਼ਖ਼ਮੀ ਹੋ ਗਈਆਂ।





News Source link

7 COMMENTS

LEAVE A REPLY

Please enter your comment!
Please enter your name here