ਮੈਂ ਹਮੇਸ਼ਾ ਭਾਰਤ ਨਾਲ ਜੁੜਿਆ ਮਹਿਸੂਸ ਕਰਦਾ ਹਾਂ: ਪਿਚਈ

0
246


ਵਾਸ਼ਿੰਗਟਨ, 3 ਦਸੰਬਰ

ਗੂਗਲ ਅਤੇ ਅਲਫਾਬੈੱਟ ਦੇ ਸੀਈਓ ਸੁੰਦਰ ਪਿਚਾਈ ਨੇ ਕਿਹਾ ਹੈ ਕਿ ਉਹ ਹਮੇਸ਼ਾ ਭਾਰਤ ਨਾਲ ਜੁੜੇ ਹੋਏ ਮਹਿਸੂਸ ਕਰਦੇ ਹਨ ਅਤੇ ਜਿੱਥੇ ਵੀ ਜਾਂਦੇ ਹਨ ਆਪਣੀ ਭਾਰਤੀ ਪਛਾਣ ਆਪਣੇ ਨਾਲ ਰੱਖਦੇ ਹਨ। ਪਿਚਾਈ ਨੇ ਇਹ ਗੱਲ ਭਾਰਤ ਦੇ ਤੀਜੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤੇ ਜਾਣ ਦੇ ਮੌਕੇ ‘ਤੇ ਕਹੀ। ਉਨ੍ਹਾਂ ਨੂੰ ਇਹ ਸਨਮਾਨ ਅਮਰੀਕਾ ਵਿੱਚ ਭਾਰਤ ਦੇ ਸਫ਼ੀਰ ਤਰਨਜੀਤ ਸਿੰਘ ਸੰਧੂ ਨੇ ਭੇਟ ਕੀਤਾ।



News Source link
#ਮ #ਹਮਸ਼ #ਭਰਤ #ਨਲ #ਜੜਆ #ਮਹਸਸ #ਕਰਦ #ਹ #ਪਚਈ

LEAVE A REPLY

Please enter your comment!
Please enter your name here