ਮੁੱਕੇਬਾਜ਼ੀ ਵਿੱਚ ਸਾਗਰ ਨੂੰ ਚਾਂਦੀ ਦਾ ਤਗ਼ਮਾ

Must read


ਬਰਮਿੰਘਮ: ਮੁੱਕੇਬਾਜ਼ੀ ’ਚ ਭਾਰਤ ਲਈ ਨਿਖ਼ਤ ਜ਼ਰੀਨ, ਅਮਿਤ ਪੰਘਾਲ ਤੇ ਨੀਤੂ ਘਣਘਸ ਦੇ ਸੋਨ ਤਗ਼ਮਿਆਂ ਤੋਂ ਬਾਅਦ ਸਾਗਰ ਨੇ ਚਾਂਦੀ ਤਗ਼ਮਾ ਹਾਸਲ ਕੀਤਾ। ਸੁਪਰ ਹੈਵੀਵੇਟ (92 ਪਲੱਸ) ਵਰਗ ’ਚ ਸਾਗਰ ਅੰਕਾਂ ਦੇ ਆਧਾਰ ਦੇ ਇੰਗਲੈਂਡ ਦੇ ਓਰੀ ਡੈਲੀਸ਼ੀਅਸ ਤੋਂ 0-5 ਨਾਲ ਹਾਰ ਗਿਆ ਤੇ ਉਸ ਨੂੰ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ। -ਪੀਟੀਆਈ





News Source link

- Advertisement -

More articles

- Advertisement -

Latest article