ਮੁੱਕੇਬਾਜ਼ੀ: ਭਾਰਤ ਦੀ ਨਿਖਤ ਜ਼ਰੀਨ ਪ੍ਰੀ-ਕੁਆਰਟਜ਼ ਵਿਚ ਹਾਰੀ

Must read


ਪੈਰਿਸ, 1 ਅਗਸਤ

ਭਾਰਤ ਦੀ ਮਹਿਲਾ ਮੁੱਕੇਬਾਜ਼ ਨਿਖ਼ਤ ਜ਼ਰੀਨ 50 ਕਿਲੋ ਭਾਰ ਵਰਗ ਦੇ ਪ੍ਰੀ-ਕੁਆਰਟਰਜ਼ ਮੁਕਾਬਲੇ ਵਿਚ ਚੀਨ ਦੀ ਵੂ ਯੂ ਕੋਲੋਂ ਹਾਰ ਗਈ। ਚੀਨੀ ਮੁੱਕੇਬਾਜ਼ ਨੇ ਜ਼ਰੀਨ ਨੂੰ 5-0 ਦੇ ਸਕੋਰ ਨਾਲ ਹਰਾਇਆ।



News Source link

- Advertisement -

More articles

- Advertisement -

Latest article