ਲੀਮਾ, 15 ਅਪਰੈਲ
Peru court finds ex-President Humala guilty of money laundering: ਪੇਰੂ ਦੀ ਇੱਕ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਓਲਾਂਟਾ ਹੁਮਾਲਾ ਨੂੰ ਬ੍ਰਾਜ਼ੀਲ ਦੀ ਇੱਕ ਉਸਾਰੀ ਫਰਮ ਤੋਂ ਗੈਰਕਾਨੂੰਨੀ ਚੋਣ ਮੁਹਿੰਮ ਫੰਡ ਪ੍ਰਾਪਤ ਕਰਨ ਲਈ 15 ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਅਦਾਲਤ ਨੇ ਇਸ ਮਾਮਲੇ ਵਿੱਚ ਉਸ ਦੀ ਪਤਨੀ ਨਦੀਨ ਹੇਰੇਡੀਆ ਨੂੰ ਵੀ 15 ਸਾਲ ਦੀ ਸਜ਼ਾ ਸੁਣਾਈ ਹੈ। ਰਾਇਟਰਜ਼