ਇੰਫਾਲ, 31 ਅਗਸਤ
ਅਣਪਛਾਤੇ ਹਮਲਾਵਰਾਂ ਨੇ ਸ਼ਨਿੱਚਰਵਾਰ ਨੂੰ ਮਨੀਪੁਰ ਦੇ ਜ਼ਿਲ੍ਹਾ ਚੂਰਾਚਾਂਦਪੁਰ ਸਥਿਤ ਭਾਜਪਾ ਦੇ ਸੂਬਾਈ ਤਰਜਮਾਨ ਮਾਈਕਲ ਲਾਮਜਾਥਾਂਗ ਦੀ ਜੱਦੀ ਰਿਹਾਇਸ਼ ਵਾਲੇ ਘਰ ਨੂੰ ਅੱਗ ਲਾ ਦਿੱਤੀ।
ਪੁਲੀਸ ਨੇ ਦੱਸਿਆ ਕਿ ਇਹ ਘਟਨਾ ਪੇਨੀਲ ਪਿੰਡ ਵਿਚ ਵਾਪਰੀ ਅਤੇ ਘਟਨਾ ਵਿਚ ਘਰ ਦੇ ਵਿਹੜੇ ’ਚ ਖੜ੍ਹੀ ਇਕ ਕਾਰ ਵੀ ਸੜ ਗਈ।
ਇਸ ਘਰ ਉਤੇ ਬੀਤੇ ਹਫ਼ਤੇ ਵੀ ਹਮਲਾ ਕੀਤਾ ਗਿਆ ਸੀ। ਮੁੱਖ ਮੰਤਰੀ ਐਨ ਬੀਰੇਨ ਸਿੰਘ ਨੇ ਘਟਨਾ ਦੀ ਨਿਖੇਧੀ ਕੀਤੀ ਹੈ। -ਪੀਟੀਆਈ
News Source link
#ਮਨਪਰ #ਹਮਲਵਰ #ਨ #ਭਜਪ #ਤਰਜਮਨ #ਦ #ਜਦ #ਘਰ #ਨ #ਅਗ #ਲਈ