34.1 C
Patiāla
Sunday, June 21, 2026

ਬਾਵਰੀਆ ਸਮਾਜ ਨੇ 73ਵਾਂ ਆਜ਼ਾਦੀ ਦਿਹਾੜਾ ਮਨਾਇਆ – Punjabi Tribune

Must read


ਜਸਵੀਰ ਸਿੰਘ ਭੁੱਲਰ

ਦੋਦਾ, 31ਅਗਸਤ

ਦੋਦਾ ਵਿਖੇ ਬਾਵਰੀਆ ਸਮਾਜ ਵੱਲੋਂ ਅੱਜ ਆਪਣਾ 73ਵਾਂ ਅਜ਼ਾਦੀ ਦਿਹਾੜਾ ਮਨਾਇਆ। ਇਸ ਸਮਾਗਮ ਵਿਚ ਸਮਾਜ ਦੇ ਵੱਡੀ ਗਿਣਤੀ ਲੋਕਾਂ ਨੇ ਭਾਗ ਲਿਆ। ਇਸ ਮੌਕੇ ਵਿਮੁਕਤ ਜਾਤੀਆਂ ਦੇ ਕੱਟੇ ਦੋ ਫੀਸਦੀ ਕੋਟੇ ਦੀ ਮੰਗ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ।



News Source link

- Advertisement -

More articles

- Advertisement -

Latest article