ਮਨੀਪੁਰ: ਇਫਾਲ ਪੱਛਮੀ ਜ਼ਿਲ੍ਹੇ ’ਚੋਂ 13 ਅਤਿਵਾਦੀ ਗ੍ਰਿਫ਼ਤਾਰ

Must read


ਇੰਫਾਲ, 23 ਮਾਰਚਮਨੀਪੁਰ ਦੇ ਇੰਫਾਲ ਪੱਛਮੀ ਜ਼ਿਲ੍ਹੇ ’ਚ ਦੋ ਕੈਂਪਾਂ ’ਚੋਂ ਅੱਜ 13 ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ ਇਹ ਅਤਿਵਾਦੀ ਕਾਂਗਲੀਪਕ ਕਮਿਊਨਿਸਟ ਪਾਰਟੀ (ਪੀਪਲਜ਼ ਵਾਰ ਗਰੁੱਪ) ਨਾਲ ਸਬੰਧਤ ਹਨ ਜਿਨ੍ਹਾਂ ਨੂੰ ਕਾਮੇਂਗ ਸਾਬਲ ਅਤੇ ਲੋਇਤਾਂਗ ਸੇਂਡਮ ਇਲਾਕਿਆਂ ਵਿਚੋਂ ਗ੍ਰਿਫ਼ਤਾਰ ਕੀਤਾ ਗਿਆ। -ਪੀਟੀਆਈ

 

 

 



News Source link

- Advertisement -

More articles

- Advertisement -

Latest article