ਖੇਡਾਂ ਭਾਰਤ ਵੱਲੋਂ ਘੱਟ ਦੂਰੀ ਜ਼ਮੀਨ ਤੋਂ ਹਵਾ ’ਚ ਮਾਰ ਕਰਨ ਵਾਲੀ ਮਿਜ਼ਾਈਲ ਦੀ ਅਜ਼ਮਾਇਸ਼ By Mehra Media Team September 12, 2024 0 151 Share Facebook Twitter Pinterest WhatsApp Must read Chandigarh 'ਚ ਸ਼ਰਾਬ ਦਾ ‘ਲੰਗਰ’ ਲਗਾਉਣ ਵਾਲਾ ਗ੍ਰਿਫਤਾਰ, VIDEO ਵਾਇਰਲ ਹੋਣ ਤੋਂ ਬਾਅਦ ਹੋਈ ਕਾਰਵਾਈ May 26, 2026 Cockroach Janta Party ਦਾ ਮਾਮਲਾ ਪਹੁੰਚਿਆ ਸੁਪਰੀਮ ਕੋਰਟ , ਚੀਫ਼ ਜਸਟਿਸ ਨੇ ਲੋਕਾਂ ਨੂੰ ਕੀਤੀ ਇਹ ਅਪੀਲ May 26, 2026 ABP Sanjha Top 10, 25 May 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ –... May 25, 2026 Delhi NCR Weather : ਆਉਣ ਵਾਲੇ ਦਿਨਾਂ ‘ਚ ਬਦਲ ਸਕਦਾ ਮੌਸਮ ਦਾ ਮਿਜਾਜ਼, ਧੂੜ ਭਰੀਆਂ ਹਵਾਵਾਂ ਨਾਲ ਹਲਕੀ ਬਾਰਿਸ਼ May 25, 2026 Mehra Media Teamhttps://punjabimedia.in ਬਾਲਾਸੋਰ (ਉੜੀਸਾ), 12 ਸਤੰਬਰ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਅਤੇ ਭਾਰਤੀ ਜਲ ਸੈਨਾ ਨੇ ਅੱਜ ਉੜੀਸਾ ਦੇ ਤੱਟੀ ਇਲਾਕੇ ਚਾਂਦੀਪੁਰ ’ਚ ਘੱਟ ਦੂਰੀ ਦੀ ਜ਼ਮੀਨ ਤੋਂ ਹਵਾ ’ਚ ਮਾਰ ਕਰਨ ਵਾਲੀ ਮਿਜ਼ਾਈਲ (ਵੀਐੱਲ-ਐੱਸਆਰਐੱਸਏਐੱਮ) ਦੀ ਸਫਲ ਅਜ਼ਮਾਇਸ਼ ਕੀਤੀ। ਰੱਖਿਆ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਚਾਂਦੀਪੁਰ ਦੀ ਏਕੀਕ੍ਰਿਤ ਟੈਸਟ ਰੇਂਜ ’ਚ ਇਹ ਪਰਖ ਦੁਪਹਿਰ ਲਗਪਗ 3 ਵਜੇ ਕੀਤੀ ਗਈ। ਇਹ ਪਰਖ ਜ਼ਮੀਨ ਅਧਾਰਿਤ ਵਰਟੀਕਲ ਲਾਂਚਰ ਤੋਂ ਕੀਤੀ ਗਈ ਜਿਸ ਦਾ ਮਕਸਦ ਘੱਟ ਉਚਾਈ ’ਤੇ ਤੇਜ਼ ਰਫ਼ਤਾਰ ਵਾਲੇ ਹਵਾਈ ਨਿਸ਼ਾਨੇ ਨੂੰ ਫੁੰਡਣਾ ਹੈ। ਉਨ੍ਹਾਂ ਕਿਹਾ ਕਿ ਪਰਖ ਦੌਰਾਨ ਮਿਜ਼ਾਈਲ ਪ੍ਰਣਾਲੀ ਨੇ ਸਟੀਕਤਾ ਨਾਲ ਨਿਸ਼ਾਨੇ ਦਾ ਪਤਾ ਲਾਇਆ ਤੇ ਇਸ ਨੂੰ ਫੁੰਡਿਆ। -ਪੀਟੀਆਈ News Source link Tagsਅਜਮਇਸ਼ਹਵਕਰਨਘਟਚਜਮਨਤਦਦਰਭਰਤਮਜਈਲਮਰਵਲ Share Facebook Twitter Pinterest WhatsApp Previous articleDeath: 61 ਇੰਚ ਛਾਤੀ, 25 ਇੰਚ ਡੋਲਾ, 10 ਬੰਦਿਆ ਦਾ ਖਾਂਦਾ ਸੀ ਖਾਣਾ, 36 ਸਾਲ ਦੀ ਉਮਰ 'ਚ ਹਾਰਟ ਅਟੈਕ ਨਾਲ ਮੌਤNext articleਹਿਮਾਚਲ ਪ੍ਰਦੇਸ਼: ਬਰਫ਼ਬਾਰੀ ਤੇ ਪੱਥਰ ਡਿੱਗਣ ਕਾਰਨ ਦੋ ਦਰਜਨ ਤੋਂ ਵੱਧ ਮਜ਼ਦੂਰ ਲਾਲ ਢਾਕ ਨੇੜੇ ਫਸੇ - Advertisement - More articles IPL 2026: ਪਲੇਆਫ ਲਈ 4 ਟੀਮਾਂ ਹੋਈਆਂ ਤੈਅ, ਜਾਣੋ ਕਦੋਂ ਅਤੇ ਕਿੱਥੇ ਖੇਡੇ ਜਾਣਗੇ ਮੁਕਾਬਲੇ? ਇੱਕ ਕਲਿੱਕ 'ਚ ਜਾਣੋ ਪੂਰਾ ਸ਼ਡਿਊਲ… May 25, 2026 IPL 2026: ਆਈਪੀਐੱਲ 'ਚ ਕਿਹੜੀ ਟੀਮ ਨੂੰ ਫਾਈਨਲ 'ਚ ਜਾਣ ਦਾ ਮਿਲੇਗਾ ਡਬਲ ਮੌਕਾ? ਡਿਟੇਲ 'ਚ ਜਾਣੋ ਨਿਯਮ… May 25, 2026 Gurindervir Singh ਨੇ 100 ਮੀਟਰ ਦੌੜ 'ਚ ਰਚਿਆ ਇਤਿਹਾਸ ,ਜਿੱਤਿਆ ਗੋਲਡ ਮੈਡਲ , ਬਣਿਆ ਭਾਰਤ ਦਾ ਸਭ ਤੋਂ ਤੇਜ਼ ਦੌੜਾਕ May 24, 2026 - Advertisement - Latest article Chandigarh 'ਚ ਸ਼ਰਾਬ ਦਾ ‘ਲੰਗਰ’ ਲਗਾਉਣ ਵਾਲਾ ਗ੍ਰਿਫਤਾਰ, VIDEO ਵਾਇਰਲ ਹੋਣ ਤੋਂ ਬਾਅਦ ਹੋਈ ਕਾਰਵਾਈ May 26, 2026 Cockroach Janta Party ਦਾ ਮਾਮਲਾ ਪਹੁੰਚਿਆ ਸੁਪਰੀਮ ਕੋਰਟ , ਚੀਫ਼ ਜਸਟਿਸ ਨੇ ਲੋਕਾਂ ਨੂੰ ਕੀਤੀ ਇਹ ਅਪੀਲ May 26, 2026 ABP Sanjha Top 10, 25 May 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ –... May 25, 2026 Delhi NCR Weather : ਆਉਣ ਵਾਲੇ ਦਿਨਾਂ ‘ਚ ਬਦਲ ਸਕਦਾ ਮੌਸਮ ਦਾ ਮਿਜਾਜ਼, ਧੂੜ ਭਰੀਆਂ ਹਵਾਵਾਂ ਨਾਲ ਹਲਕੀ ਬਾਰਿਸ਼ May 25, 2026 Kapil Sharma Firing News : ਕੀ ਕਾਮੇਡੀਅਨ ਕਪਿਲ ਸ਼ਰਮਾ ਦੇ ਅੰਮ੍ਰਿਤਸਰ ਸਥਿਤ ਘਰ 'ਤੇ ਹੋਈ ਫਾਇਰਿੰਗ ? ਪੁਲਿਸ ਨੇ ਦੱਸਿਆ ਅਫ਼ਵਾਹ May 25, 2026