ਨਵੀਂ ਦਿੱਲੀ, 26 ਸਤੰਬਰ
ਭਾਰਤ ਨੇ ਗੋਲਨ ਹਾਈਟਸ ਇਲਾਕੇ ਵਿੱਚ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਬਲ ਯੂਐਨਡੀਓਐੱਫ ਵਿੱਚ ਸੇਵਾ ਨਿਭਾਉਣ ਦੌਰਾਨ ਸਿਰ ਵਿੱਚ ਸੱਟ ਵੱਜਣ ਕਾਰਨ ਜ਼ਖ਼ਮੀ ਹੋਏ ਭਾਰਤੀ ਫੌਜ ਦੇ ਇਕ ਜਵਾਨ ਨੂੰ ਤਲ ਅਵੀਵ ਤੋਂ ਕੱਢ ਲਿਆਂਦਾ ਹੈ। ਹਵਲਦਾਰ ਸੁਰੇਸ਼ ਆਰ (33) ਨੂੰ ਫੌਜ ਦੇ ਜਹਾਜ਼ ਵਿੱਚ ਇਲਾਜ ਲਈ ਦਿੱਲੀ ਸਥਿਤ ਖੋਜ ਤੇ ਰੈਫਰਲ ਹਸਪਤਾਲ ਲਿਆਂਦਾ ਗਿਆ ਹੈ। -ਪੀਟੀਆਈ
News Source link
#ਭਰਤ #ਨ #ਜਖਮ #ਹਈ #ਫਜ #ਜਵਨ #ਨ #ਤਲ #ਅਵਵ #ਤ #ਕਢ #ਕ #ਦਲ #ਲਆਦ