ਭਾਰਤੀ ਸ਼ੇਅਰ ਬਾਜ਼ਾਰਾਂ ’ਚ ਰੌਣਕ: ਸੈਂਸੈਕਸ ਤੇ ਨਿਫਟੀ ਨੇ ਬਣਾਇਆ ਉਚਾਈ ਦਾ ਨਵਾਂ ਰਿਕਾਰਡ

Must read


ਮੁੰਬਈ, 7 ਮਾਰਚ

ਇਥੋਂ ਦੇ ਸ਼ੇਅਰ ਬਾਜ਼ਾਰਾਂ ਵਿਚ ਅੱਗ ਲਗਾਤਾਰ ਦੂਜੇ ਦਿਨ ਤੇਜ਼ੀ ਰਹੀ। ਬੀਐੱਸਈ ਸੈਂਸੈਕਸ ਅਤੇ ਐੱਨਐਸੱਈ ਨਿਫਟੀ ਦੋਵੇਂ ਨਵੇਂ ਸਿਖਰਾਂ ‘ਤੇ ਪਹੁੰਚ ਗਏ। ਸੈਂਸੈਕਸ 33.40 ਅੰਕ ਜਾਂ 0.05 ਫੀਸਦ ਦੇ ਵਾਧੇ ਨਾਲ 74,119.39 ਅੰਕਾਂ ਦੇ ਨਵੇਂ ਰਿਕਾਰਡ ਪੱਧਰ ‘ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ ਦਾ ਪੰਜਾਹ ਸ਼ੇਅਰਾਂ ‘ਤੇ ਆਧਾਰਤ ਨਿਫਟੀ ਵੀ 19.50 ਅੰਕ ਜਾਂ 0.09 ਫੀਸਦੀ ਦੇ ਵਾਧੇ ਨਾਲ 22,493.55 ਅੰਕਾਂ ਦੇ ਨਵੇਂ ਰਿਕਾਰਡ ਪੱਧਰ ‘ਤੇ ਬੰਦ ਹੋਇਆ।



News Source link

- Advertisement -

More articles

- Advertisement -

Latest article