ਖੇਡਾਂ ਬਿਹਾਰ: ਸੁਰੱਖਿਆ ਜਵਾਨਾਂ ’ਤੇ ਹਮਲੇ ਦੇ ਮਾਮਲਿਆਂ ’ਚ ਲੋੜੀਂਦਾ ਮਾਓਵਾਦੀ ਗ੍ਰਿਫ਼ਤਾਰ By Mehra Media Team October 19, 2024 0 148 Share FacebookXPinterestWhatsApp Must read BIG BREAKING : ਕਰੰਟ ਲੱਗਣ ਕਾਰਨ 8 ਮਜ਼ਦੂਰਾਂ ਦੀ ਮੌਤ, ਹਾਦਸੇ ਮਗਰੋਂ ਭੜਕੇ ਲੋਕ; CM ਨੇ ਦਿੱਤੇ ਜਾਂਚ ਦੇ ਹੁਕ November 2, 2026 Electronics Price Hike : ਦੀਵਾਲੀ ਦੀ ਖਰੀਦਦਾਰੀ ਕਰਨ ਵਾਲੇ ਸਾਵਧਾਨ! ਇਨ੍ਹਾਂ ਚੀਜ਼ਾਂ ਦੇ ਵਧ ਗਏ ਰੇਟ ,ਪੜ੍ਹੋ ਇਹ ਖ਼ਬਰ! November 2, 2026 Ludhiana Gurdwara Firing : ਪਿੰਡ ਰਾਜੋਆਣਾ ਕਲਾਂ ਦੇ ਗੁਰਦੁਆਰੇ 'ਚ ਫਾਇਰਿੰਗ ਕਰਨ ਵਾਲਾ ਮੁੱਖ ਸ਼ੂਟਰ ਗ੍ਰਿਫ਼ਤਾਰ November 2, 2026 ਵੱਡੀ ਖਬਰ, SHO ਨਾਲ ਭਿੜਿਆ ਸੀਨੀਅਰ ਕਾਂਗਰਸੀ ਵਿਧਾਇਕ, ਜਾਣੋ ਕਿਸ ਗੱਲ ਨੂੰ ਲੈ ਕੇ ਹੋਈ ਬਹਿਸ; ਫਿਰ… November 2, 2026 Mehra Media Teamhttps://punjabimedia.in ਜਮੂਈ, 18 ਅਕਤੂਬਰ ਸਪੈਸ਼ਲ ਟਾਸਕ ਫੋਰਸ, ਸੀਆਰਪੀਐੈੱਫ ਤੇ ਐੱਸਐੱਸਬੀ ਦੇ ਜਵਾਨਾਂ ਨੇ ਇੱਕ ਮਾਓਵਾਦੀ ਜਿਸ ਦੇ ਸਿਰ ’ਤੇ ਦੋ ਲੱਖ ਰੁਪਏ ਦਾ ਇਨਾਮ ਸੀ, ਨੂੰ ਬਿਹਾਰ ਦੇ ਜਮੂਈ ਜ਼ਿਲ੍ਹੇ ’ਚ ਮੁਰਸ਼ਿਦਾਬਾਦ ਦੇ ਜੰਗਲਾਂ ’ਚੋਂ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮਾਓਵਾਦੀ ਸੀਪੀਆਈ (ਮਾਓਵਾਦੀ) ਦੀ ਪੂਰਵੀ ਬਿਹਾਰ ਪੂਰਵੋਤਰ ਝਾਰਖੰਡ ਸਪੈਸ਼ਲ ਏਰੀਆ ਕਮੇਟੀ ਦਾ ਸਰਗਰਮ ਮੈਂਬਰ ਸੀ ਤੇ ਜਮੂਈ, ਲੱਖੀਸਰਾਏ, ਮੁੰਗੇਰ ਅਤੇ ਝਾਰਖੰਡ ਸਣੇ ਹੋਰ ਥਾਈਂ ਸੁਰੱਖਿਆ ਜਵਾਨਾਂ ’ਤੇ ਹਮਲੇ ਦੇ ਸੱਤ ਮਾਮਲਿਆਂ ’ਚ ਲੋੜੀਂਦਾ ਸੀ। ਪੁਲੀਸ ਨੇ ਦੱਸਿਆ ਕਿ ਉਕਤ ਮਾਓਵਾਦੀ ਨੂੰ ਲੰਘੀ ਰਾਤ ਤਲਾਸ਼ੀ ਮੁਹਿੰਮ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ News Source link Tagsਸਰਖਆਹਮਲਗਰਫਤਰਚਜਵਨਤਦਬਹਰਮਓਵਦਮਮਲਆਲੜਦ Share FacebookXPinterestWhatsApp Previous articleਮਨੀ ਲਾਂਡਰਿੰਗ ਮਾਮਲਾ: ਬਿਹਾਰ ਕੇਡਰ ਦਾ ਆਈਏਐੱਸ ਅਧਿਕਾਰੀ ਸੰਜੀਵ ਹੰਸ ਤੇ ਆਰਜੇਡੀ ਦਾ ਸਾਬਕਾ ਵਿਧਾਇਕ ਗੁਲਾਬ ਯਾਦਵ ਗ੍ਰਿਫ਼ਤਾਰNext articleਪਹਿਲਾ ਕ੍ਰਿਕਟ ਟੈਸਟ ਮੈਚ: ਭਾਰਤ ਨੇ ਦੂਜੀ ਪਾਰੀ ’ਚ 3 ਵਿਕਟਾਂ ’ਤੇ 231 ਦੌੜਾਂ ਬਣਾਈਆਂ – Punjabi Tribune - Advertisement - More articles ਖੇਡ ਜਗਤ ਤੋਂ ਵੱਡੀ ਖ਼ਬਰ! ਤਿੰਨ ਵਾਰ ਦੀ ਗੋਲਡ ਮੈਡਲਿਸਟ ਦਿੱਗਜ ਖਿਡਾਰੀ ਨੇ ਕੀਤਾ ਸੁਸਾਈਡ; ਮੱਚਿਆ ਹੜਕੰਪ October 30, 2026 ਭਾਰਤੀ ਟੀਮ ਨੂੰ ਲੱਗਿਆ ਵੱਡਾ ਝਟਕਾ, ODI ਸੀਰੀਜ਼ ਤੋਂ ਬਾਹਰ ਹੋ ਸਕਦੇ ਭਾਰਤੀ ਤੇਜ਼ ਗੇਂਦਬਾਜ਼ October 29, 2026 WPL Auction Live Streaming:ਕਦੋਂ, ਕਿੱਥੇ ਅਤੇ ਕਿਵੇਂ ਦੇਖ ਸਕਦੇ ਲਾਈਵ ਆਕਸ਼ਨ? 146 ਖਿਡਾਰੀਆਂ 'ਤੇ ਹੋਵੇਗੀ ਪੈਸਿਆਂ ਦੀ ਬਰਸਾਤ October 28, 2026 - Advertisement - Latest article BIG BREAKING : ਕਰੰਟ ਲੱਗਣ ਕਾਰਨ 8 ਮਜ਼ਦੂਰਾਂ ਦੀ ਮੌਤ, ਹਾਦਸੇ ਮਗਰੋਂ ਭੜਕੇ ਲੋਕ; CM ਨੇ ਦਿੱਤੇ ਜਾਂਚ ਦੇ ਹੁਕ November 2, 2026 Electronics Price Hike : ਦੀਵਾਲੀ ਦੀ ਖਰੀਦਦਾਰੀ ਕਰਨ ਵਾਲੇ ਸਾਵਧਾਨ! ਇਨ੍ਹਾਂ ਚੀਜ਼ਾਂ ਦੇ ਵਧ ਗਏ ਰੇਟ ,ਪੜ੍ਹੋ ਇਹ ਖ਼ਬਰ! November 2, 2026 Ludhiana Gurdwara Firing : ਪਿੰਡ ਰਾਜੋਆਣਾ ਕਲਾਂ ਦੇ ਗੁਰਦੁਆਰੇ 'ਚ ਫਾਇਰਿੰਗ ਕਰਨ ਵਾਲਾ ਮੁੱਖ ਸ਼ੂਟਰ ਗ੍ਰਿਫ਼ਤਾਰ November 2, 2026 ਵੱਡੀ ਖਬਰ, SHO ਨਾਲ ਭਿੜਿਆ ਸੀਨੀਅਰ ਕਾਂਗਰਸੀ ਵਿਧਾਇਕ, ਜਾਣੋ ਕਿਸ ਗੱਲ ਨੂੰ ਲੈ ਕੇ ਹੋਈ ਬਹਿਸ; ਫਿਰ… November 2, 2026 Heart Attack: ਦੁਖਦ ਖਬਰ, ਮੈਡਲ ਲੈਂਦੇ ਸਮੇਂ ਨੌਜਵਾਨ ਨੂੰ ਆਇਆ ਹਾਰਟ ਅਟੈਕ, ਮੌਕੇ 'ਤੇ ਮੌਤ… November 2, 2026