ਫੁਟਬਾਲ: ਸੋਬੋਸਜ਼ਲਾਈ ਦੀ ਪੈਨਲਟੀ ਨਾਲ ਹੰਗਰੀ ਦੀ 60 ਸਾਲਾਂ ’ਚ ਇੰਗਲੈਂਡ ’ਤੇ ਪਹਿਲੀ ਜਿੱਤ

0
284


ਬੁਡਾਪੇਸਟ, 4 ਜੂਨ

ਇਥੇ ਨੇਸ਼ਨ ਲੀਗ ਦੇ ਮੈਚ ਵਿਚ ਹੰਗਰੀ ਨੇ ਇੰਗਲੈਂਡ ਨੂੰ 1-0 ਨਾਲ ਹਰਾ ਦਿੱਤਾ। ਡੋਮੀਨਿਕ ਸੋਬੋਸਜ਼ਲਾਈ ਨੇ ਦੂਜੇ ਹਾਫ ਵਿੱਚ ਪੈਨਲਟੀ ਜ਼ਰੀਏ ਗੋਲ ਦਾਗ ਕੇ 60 ਸਾਲਾਂ ਵਿੱਚ ਗੈਰੇਥ ਸਾਊਥਗੇਟ ਦੀ ਟੀਮ ਵਿਰੁੱਧ ਪਹਿਲੀ ਜਿੱਤ ਦਰਜ ਕੀਤੀ। ਇਸ ਸਾਲ ਦੇ ਅਖੀਰ ਵਿੱਚ ਸ਼ੁਰੂ ਹੋਣ ਵਾਲੇ ਕਤਰ ਵਿਸ਼ਵ ਕੱਪ ਲਈ ਦੀਆਂ ਤਿਆਰੀਆਂ ਲਈ ਇੰਗਲੈਂਡ ਨੂੰ ਵੱਡਾ ਝਟਕਾ ਲੱਗਾ ਹੈ। ਇਸ ਤੋਂ ਪਹਿਲਾਂ ਮੇਜ਼ਬਾਨ ਟੀਮ ਨੇ ਲਗਾਤਾਰ ਦਬਾਅ ਬਣਾਈ ਰੱਖਿਆ।





News Source link

LEAVE A REPLY

Please enter your comment!
Please enter your name here