ਪੰਜਾਬ ਫਿਲਪੀਨਜ਼ ਵੱਲੋਂ ਗੈਂਗਸਟਰ ਜੋਗਿੰਦਰ ਗਿਓਂਗ ਭਾਰਤ ਹਵਾਲੇ By Mehra Media Team February 3, 2025 0 172 Share FacebookXPinterestWhatsApp Must read Gold Price : 2027 ਤੱਕ ਸੋਨੇ ਦੀਆਂ ਕੀਮਤਾਂ ਛੂਹ ਸਕਦੀਆਂ ਹਨ ਅਸਮਾਨ! 10 ਗ੍ਰਾਮ ਦਾ ਭਾਅ ਜਾਣ ਕੇ ਹੋ ਜਾਓਗੇ ਹੈਰਾਨ October 28, 2026 Big News: ਵੱਡੀ ਵਾਰਦਾਤ, ਭਾਜਪਾ ਆਗੂ ਦੇ ਛੋਟੇ ਭਰਾ ਦਾ ਗੋਲੀਆਂ ਮਾਰ ਕੇ ਕਤਲ, ਹੈਰਾਨ ਕਰ ਦਏਗਾ ਮਾਮਲਾ… October 28, 2026 Amritsar 'ਚ ਔਰਤ ਦੀ ਗੋਲੀ ਲੱਗਣ ਨਾਲ ਮੌਤ ! ਪਤੀ ਨੇ ਪਿਤਾ ਨੂੰ ਫੋਨ 'ਤੇ ਕਹੀ ਅਜਿਹੀ ਗੱਲ, ਫਿਰ ਹੋ ਗਿਆ ਫਰਾਰ! October 28, 2026 ਸੀਨੀਅਰ ਕਾਂਗਰਸ ਆਗੂ ਦੀ ਦਰਦਨਾਕ ਮੌਤ, ਹੁਣ ਮਾਮਲੇ ‘ਚ ਵੱਡਾ ਖੁਲਾਸਾ, ਪੁੱਤਰ ਬੋਲਿਆ- ਬ੍ਰੇਨ ਸਟ੍ਰੋਕ ਨਹੀਂ ਹੋਇਆ, October 27, 2026 Mehra Media Teamhttps://punjabimedia.in ਨਵੀਂ ਦਿੱਲੀ, 2 ਫਰਵਰੀ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਕਿਹਾ ਕਿ ਅਪਰਾਧਿਕ ਸਾਜ਼ਿਸ਼ ਤੇ ਹੱਤਿਆ ਲਈ ਹਰਿਆਣਾ ਪੁਲੀਸ ਨੂੰ ਲੋੜੀਂਦੇ ਗੈਂਗਸਟਰ ਜੋਗਿੰਦਰ ਗਿਓਂਗ ਨੂੰ ਫਿਲਪੀਨਜ਼ ਤੋਂ ਬੈਂਕਾਕ ਦੇ ਰਸਤੇ ਦਿੱਲੀ ਹਵਾਲੇ ਕੀਤਾ ਗਿਆ ਹੈ। ਏਜੰਸੀ ਨੇ ਇੱਕ ਬਿਆਨ ’ਚ ਕਿਹਾ ਕਿ ਸੀਬੀਆਈ ਦੇ ਆਲਮੀ ਸੰਚਾਲਨ ਕੇਂਦਰ ਨੇ ਗਿਓਂਗ ਦੀ ਹਵਾਲਗੀ ਦੇ ਮਾਮਲੇ ’ਚ ਨੇੜਿਓਂ ਤਾਲਮੇਲ ਰੱਖਿਆ ਤੇ ਇਸ ’ਚ ਸਫਲਤਾ ਹਾਸਲ ਕੀਤੀ। ਫਿਲਪੀਨਜ਼ ਤੋਂ ਬੀਤੇ ਦਿਨ ਲਿਆਂਦੇ ਗਏ ਗੈਂਗਸਟਰ ਗਿਓਂਗ ਨੂੰ ਦਿੱਲੀ ਪੁਲੀਸ ਨੇ ਹਿਰਾਸਤ ’ਚ ਲੈ ਲਿਆ ਕਿਉਂਕਿ ਉਹ ਦਿੱਲੀ ਪੁਲੀਸ ਨੂੰ ਵੀ ਲੋੜੀਂਦਾ ਸੀ। ਸੀਬੀਆਈ ਨੇ ਦੱਸਿਆ ਕਿ ਗਿਓਂਗ ਨੂੰ ਅਗਲੀ ਕਾਰਵਾਈ ਲਈ ਦਿੱਲੀ ਪੁਲੀਸ ਦੀ ਦੱਖਣੀ ਰੇਂਜ ਦੇ ਸਪੈਸ਼ਲ ਸੈੱਲ ਹਵਾਲੇ ਕੀਤਾ ਗਿਆ ਹੈ। ਗਿਓਂਗ ਖ਼ਿਲਾਫ਼ ਹਰਿਆਣਾ ਦੇ ਪਾਣੀਪਤ (ਸ਼ਹਿਰੀ) ਥਾਣੇ ’ਚ ਕੇਸ ਦਰਜ ਹੈ। -ਏਐੱਨਆਈ News Source link Tagsਹਵਲਗਓਗਗਗਸਟਰਜਗਦਰਫਲਪਨਜਭਰਤਵਲ Share FacebookXPinterestWhatsApp Previous articleਗੁਣਾਂ ਨਾਲ ਭਰਪੂਰ ਮੇਥੀ ਦੇ ਪੱਤੇ ਸਿਹਤ ਲਈ ਵਰਦਾਨ, ਇਮਿਊਨਿਟੀ ਵਧਾਉਣ ਤੋਂ ਲੈ ਕੇ ਹੱਡੀਆਂ ਤੱਕ ਫਾਇਦੇਮੰਦNext articleਕਰਨਾਟਕ ਵਿੱਚ ਆਖ਼ਰੀ ਨਕਸਲੀ ਦੱਸੀ ਜਾਂਦੀ ਲਕਸ਼ਮੀ ਵੱਲੋਂ ਆਤਮ-ਸਮਰਪਣ - Advertisement - More articles Amritsar 'ਚ ਔਰਤ ਦੀ ਗੋਲੀ ਲੱਗਣ ਨਾਲ ਮੌਤ ! ਪਤੀ ਨੇ ਪਿਤਾ ਨੂੰ ਫੋਨ 'ਤੇ ਕਹੀ ਅਜਿਹੀ ਗੱਲ, ਫਿਰ ਹੋ ਗਿਆ ਫਰਾਰ! October 28, 2026 Bank News : ਕੀ ਵਿਕਣ ਜਾ ਰਿਹਾ ਹੈ ਇਹ ਬੈਂਕ? ਗਾਹਕਾਂ ਤੇ ਨਿਵੇਸ਼ਕਾਂ ਲਈ ਆਈ ਵੱਡੀ ਖ਼ਬਰ, ਬੈਂਕ ਨੇ ਦੱਸੀ ਸੱਚਾਈ October 27, 2026 Sri Guru Ram Das Ji ਦੇ ਪ੍ਰਕਾਸ਼ ਪੁਰਬ ਮੌਕੇ ਲੱਖਾਂ ਸੰਗਤਾਂ ਹੋਈਆਂ ਨਤਮਸਤਕ, ਫੁੱਲਾਂ ਨਾਲ ਸਜਿਆ ਸ੍ਰੀ ਹਰਿਮੰਦਰ ਸਾਹਿਬ October 27, 2026 - Advertisement - Latest article Gold Price : 2027 ਤੱਕ ਸੋਨੇ ਦੀਆਂ ਕੀਮਤਾਂ ਛੂਹ ਸਕਦੀਆਂ ਹਨ ਅਸਮਾਨ! 10 ਗ੍ਰਾਮ ਦਾ ਭਾਅ ਜਾਣ ਕੇ ਹੋ ਜਾਓਗੇ ਹੈਰਾਨ October 28, 2026 Big News: ਵੱਡੀ ਵਾਰਦਾਤ, ਭਾਜਪਾ ਆਗੂ ਦੇ ਛੋਟੇ ਭਰਾ ਦਾ ਗੋਲੀਆਂ ਮਾਰ ਕੇ ਕਤਲ, ਹੈਰਾਨ ਕਰ ਦਏਗਾ ਮਾਮਲਾ… October 28, 2026 Amritsar 'ਚ ਔਰਤ ਦੀ ਗੋਲੀ ਲੱਗਣ ਨਾਲ ਮੌਤ ! ਪਤੀ ਨੇ ਪਿਤਾ ਨੂੰ ਫੋਨ 'ਤੇ ਕਹੀ ਅਜਿਹੀ ਗੱਲ, ਫਿਰ ਹੋ ਗਿਆ ਫਰਾਰ! October 28, 2026 ਸੀਨੀਅਰ ਕਾਂਗਰਸ ਆਗੂ ਦੀ ਦਰਦਨਾਕ ਮੌਤ, ਹੁਣ ਮਾਮਲੇ ‘ਚ ਵੱਡਾ ਖੁਲਾਸਾ, ਪੁੱਤਰ ਬੋਲਿਆ- ਬ੍ਰੇਨ ਸਟ੍ਰੋਕ ਨਹੀਂ ਹੋਇਆ, October 27, 2026 Bank News : ਕੀ ਵਿਕਣ ਜਾ ਰਿਹਾ ਹੈ ਇਹ ਬੈਂਕ? ਗਾਹਕਾਂ ਤੇ ਨਿਵੇਸ਼ਕਾਂ ਲਈ ਆਈ ਵੱਡੀ ਖ਼ਬਰ, ਬੈਂਕ ਨੇ ਦੱਸੀ ਸੱਚਾਈ October 27, 2026