ਵਿਦੇਸ਼ ਕਰਨਾਟਕ ਵਿੱਚ ਆਖ਼ਰੀ ਨਕਸਲੀ ਦੱਸੀ ਜਾਂਦੀ ਲਕਸ਼ਮੀ ਵੱਲੋਂ ਆਤਮ-ਸਮਰਪਣ By Mehra Media Team February 3, 2025 0 118 Share Facebook Twitter Pinterest WhatsApp Must read LPG Consumption : LPG ਗੈਸ ਦੀ ਮੰਗ 'ਚ ਭਾਰੀ ਕਮੀ , ਕੀ ਮਹਿੰਗਾ ਸਿਲੰਡਰ ਹੈ ਗਿਰਾਵਟ ਦਾ ਕਾਰਨ ? ਜਾਣੋ April 19, 2026 Punjab News: ਪੰਜਾਬ ਦੇ ਮਸ਼ਹੂਰ ਸਪਾ ਸੈਂਟਰ 'ਤੇ ਪੁਲਿਸ ਨੇ ਛਾਪਾ ਮਾਰਿਆ, 5 ਕੁੜੀਆਂ ਸਣੇ 6 ਲੋਕ ਗ੍ਰਿਫਤਾਰ; ਮਾਲਕ ਹੋਇਆ ਫਰਾਰ… April 19, 2026 Trump Warning to Iran : "ਈਰਾਨ ਨੇ ਸਮਝੌਤਾ ਨਹੀਂ ਕੀਤਾ ਤਾਂ ਸਭ ਕੁੱਝ ਉਡਾ ਦੇਵਾਂਗੇ" , ਟਰੰਪ ਨੇ ਗੱਲਬਾਤ ਤੋਂ ਪਹਿਲਾਂ ਈਰਾਨ ਨੂੰ ਦਿੱਤੀ... April 19, 2026 Women Reservation act 2023 : April 19, 2026 Mehra Media Teamhttps://punjabimedia.in ਉਡੁਪੀ (ਕਰਨਾਟਕ), 2 ਫਰਵਰੀ ਕਰਨਾਟਕ ਵਿੱਚ ਆਖ਼ਰੀ ਨਕਸਲੀ ਦੱਸੀ ਜਾਂਦੀ ਲਕਸ਼ਮੀ ਨੇ ਅੱਜ ਉਡੁਪੀ ਦੀ ਡਿਪਟੀ ਕਮਿਸ਼ਨਰ ਵਿੱਦਿਆ ਕੁਮਾਰੀ ਅਤੇ ਐੱਸਪੀ ਅਰੁਣ ਕੁਮਾਰ ਦੇ ਸਾਹਮਣੇ ਬਿਨਾਂ ਸ਼ਰਤ ਆਤਮ-ਸਪਰਪਣ ਕਰ ਦਿੱਤਾ। ਪੁਲੀਸ ਮੁਤਾਬਕ ਲਕਸ਼ਮੀ ਆਂਧਰਾ ਪ੍ਰਦੇਸ਼ ਵਿੱਚ ਛੁਪੀ ਹੋਈ ਸੀ ਅਤੇ ਉਸ ’ਤੇ ਉਡੁਪੀ ਜ਼ਿਲ੍ਹੇ ਵਿੱਚ ਕੁੰਦਾਪੁਰ ਤਹਿਸੀਲ ਦੇ ਅਮਾਸੇਬੇਲ ਅਤੇ ਸ਼ੰਕਰਨਾਰਾਇਣ ਥਾਣਿਆਂ ਵਿੱਚ ਤਿੰਨ ਕੇਸ ਦਰਜ ਹਨ। ਇਹ ਮਾਮਲੇ 2007-2008 ਦੇ ਹਨ ਅਤੇ ਇਹ ਪੁਲੀਸ ਨਾਲ ਮੁਕਾਬਲੇ, ਹਮਲਾ ਕਰਨ ਅਤੇ ਪਿੰਡਾਂ ਤੇ ਸ਼ਹਿਰਾਂ ਵਿੱਚ ਮਾਓਵਾਦੀ ਸਾਹਿਤ ਸਮੱਗਰੀ ਪਹੁੰਚਾਉਣ ਨਾਲ ਸਬੰਧਤ ਹਨ। ਪੁਲੀਸ ਮੁਤਾਬਕ ਲਕਸ਼ਮੀ ਮੂਲ ਰੂਪ ਤੋਂ ਕੁੰਡਾਪੁਰਾ ਤਹਿਸੀਲ ਦੇ ਪਿੰਡ ਚੱਚਾਤੂ ਦੇ ਥੌਂਬਾਟੂ ਦੀ ਰਹਿਣ ਵਾਲੀ ਹੈ। ਜਦੋਂ ਉਹ ਆਤਮ-ਸਮਰਪਣ ਕਰਨ ਲਈ ਪੁੱਜੀ ਤਾਂ ਉਸ ਦੇ ਨਾਲ ਸੂਬਾ ਨਕਸਲੀ ਆਤਮ-ਸਮਰਪਣ ਕਮੇਟੀ ਦਾ ਮੈਂਬਰ ਸ੍ਰੀਪਾਲ ਅਤੇ ਉਸ ਦਾ ਪਤੀ ਸਲੀਮ ਸੀ। -ਪੀਟੀਆਈ News Source link Tagsਆਖਰਆਤਮਸਮਰਪਣਕਰਨਟਕਜਦਦਸ਼ਨਕਸਲਲਕਸ਼ਮਵਚਵਲ Share Facebook Twitter Pinterest WhatsApp Previous articleਫਿਲਪੀਨਜ਼ ਵੱਲੋਂ ਗੈਂਗਸਟਰ ਜੋਗਿੰਦਰ ਗਿਓਂਗ ਭਾਰਤ ਹਵਾਲੇNext articleMissing soldier returns home in J-K; ਜੰਮੂ-ਕਸ਼ਮੀਰ: ਲਾਪਤਾ ਰਾਈਫਲਮੈਨ ਘਰ ਪਰਤਿਆ – Punjabi Tribune - Advertisement - More articles Trump Warning to Iran : "ਈਰਾਨ ਨੇ ਸਮਝੌਤਾ ਨਹੀਂ ਕੀਤਾ ਤਾਂ ਸਭ ਕੁੱਝ ਉਡਾ ਦੇਵਾਂਗੇ" , ਟਰੰਪ ਨੇ ਗੱਲਬਾਤ ਤੋਂ ਪਹਿਲਾਂ ਈਰਾਨ ਨੂੰ ਦਿੱਤੀ... April 19, 2026 Strait of Hormuz: ਅਮਰੀਕਾ-ਈਰਾਨ ਵਿਚਾਲੇ ਸਿਖਰ 'ਤੇ ਪਹੁੰਚਿਆ ਤਣਾਅ, ਭਾਰਤੀ ਜਹਾਜ਼ਾਂ 'ਤੇ ਹਮਲੇ ਪਿੱਛੋਂ ਵਿਗੜੇ ਹਾਲਾਤ; ਕੀ ਹੁਣ ਵਧੇਗਾ ਜੰਗ ਦਾ ਖਤਰਾ? April 19, 2026 ਰੂਸ ਤੋਂ ਤੇਲ ਖਰੀਦ ਜਾਰੀ ਰੱਖੇਗਾ ਭਾਰਤ, ਅਮਰੀਕਾ ਨੇ ਵਧਾਈ ਛੋਟ; ਹੋਰਮੁਜ਼ ਸੰਕਟ ਵਿਚਾਲੇ ਟਰੰਪ ਦਾ ਵੱਡਾ ਫੈਸਲਾ April 19, 2026 - Advertisement - Latest article LPG Consumption : LPG ਗੈਸ ਦੀ ਮੰਗ 'ਚ ਭਾਰੀ ਕਮੀ , ਕੀ ਮਹਿੰਗਾ ਸਿਲੰਡਰ ਹੈ ਗਿਰਾਵਟ ਦਾ ਕਾਰਨ ? ਜਾਣੋ April 19, 2026 Punjab News: ਪੰਜਾਬ ਦੇ ਮਸ਼ਹੂਰ ਸਪਾ ਸੈਂਟਰ 'ਤੇ ਪੁਲਿਸ ਨੇ ਛਾਪਾ ਮਾਰਿਆ, 5 ਕੁੜੀਆਂ ਸਣੇ 6 ਲੋਕ ਗ੍ਰਿਫਤਾਰ; ਮਾਲਕ ਹੋਇਆ ਫਰਾਰ… April 19, 2026 Trump Warning to Iran : "ਈਰਾਨ ਨੇ ਸਮਝੌਤਾ ਨਹੀਂ ਕੀਤਾ ਤਾਂ ਸਭ ਕੁੱਝ ਉਡਾ ਦੇਵਾਂਗੇ" , ਟਰੰਪ ਨੇ ਗੱਲਬਾਤ ਤੋਂ ਪਹਿਲਾਂ ਈਰਾਨ ਨੂੰ ਦਿੱਤੀ... April 19, 2026 Women Reservation act 2023 : April 19, 2026 Sangrur Accident News : ਭੈਣ ਦੇ ਅੰਤਿਮ ਸਸਕਾਰ 'ਤੇ ਜਾ ਰਹੇ ਭਰਾ ਦੀ ਮੌਤ , ਸੰਗਰੂਰ ਬਾਈਪਾਸ 'ਤੇ Thar ਨੇ ਮਾਰੀ ਟੱਕਰ April 19, 2026