ਫ਼ਰੀਦਕੋਟ: ਸੜਕ ਹਾਦਸੇ ’ਚ 5 ਵਿਅਕਤੀਆਂ ਦੀ ਮੌਤ ਤੇ 8 ਜ਼ਖ਼ਮੀ – Punjabi Tribune

0
201


ਜਸਵੰਤ ਜੱਸ

ਫ਼ਰੀਦਕੋਟ, 5 ਅਪਰੈਲ

ਕੋਟਕਪੂਰਾ-ਮੋਗਾ ਰੋਡ ’ਤੇ ਪੰਜਗਰਾਈਂ ਖੁਰਦ ਨਜ਼ਦੀਕ ਅੱਜ ਤੜਕੇ ਟਰੱਕ ਅਤੇ ਛੋਟਾ ਹਾਥੀ ਦਰਮਿਆਨ ਟੱਕਰ ਵਿੱਚ ਮੌਕੇ ’ਤੇ 2 ਔਰਤਾਂ ਸਣੇ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਤੇ ਅੱਠ ਵਿਅਕਤੀ ਜ਼ਖਮੀ ਹਨ। ਜ਼ਖ਼ਮੀਆਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸੂਚਨਾ ਅਨੁਸਾਰ ਛੋਟੇ ਹੱਥੀ ਵਿੱਚ ਸਵਾਰ ਵਿਅਕਤੀ ਪੀਰ ਨਿਗਾਹੇ ਤੋਂ ਵਾਪਸ ਆ ਰਹੇ ਸਨ।



News Source link