ਦੇਸ਼ ਪਿੰਡ ਲੱਖੂਵਾਲ ਵਿੱਚ ‘ਆਪ’ ਆਗੂ ਦਾ ਗੋਲੀਆਂ ਮਾਰ ਕੇ ਕਤਲ, ਚਾਰ ਸਾਥੀ ਜ਼ਖ਼ਮੀ – Punjabi Tribune By Mehra Media Team June 1, 2024 0 187 Share FacebookXPinterestWhatsApp Must read Firecracker Factory explosion : ਕੌਸ਼ਾਂਬੀ ‘ਚ ਪਟਾਕਿਆਂ ਦੀ ਫੈਕਟਰੀ ’ਚ ਜ਼ੋਰਦਾਰ ਧਮਾਕਾ, 7 ਲੋਕਾਂ ਦੀ ਮੌਤ August 31, 2026 1 ਸਤੰਬਰ ਤੋਂ ਬਦਲਣਗੇ LPG-PNG ਨਾਲ ਜੁੜੇ ਕਈ ਵੱਡੇ ਨਿਯਮ, ਹੁਣੇ ਦੇਖ ਲਓ ਲਿਸਟ August 31, 2026 Abohar News : ਕਲਯੁੱਗੀ ਪੁੱਤ ਨੇ ਪ੍ਰੈਸ਼ਰ ਕੁੱਕਰ ਮਾਰ ਕੇ ਮਾਂ ਦਾ ਕੀਤਾ ਕਤਲ , ਖਿੜਕੀ ਤੋੜ ਕੇ ਕਮਰੇ 'ਚ ਹੋਇਆ ਦਾਖ਼ਲ August 31, 2026 For A Reason (Official Video) Karan Aujla | Tania | Ikky | Latest Punjabi Songs 2025 August 31, 2026 Mehra Media Teamhttps://punjabimedia.in ਰਾਜਨ ਮਾਨਰਮਦਾਸ, 31 ਮਈ ਸਰਹੱਦੀ ਪਿੰਡ ਲੱਖੂਵਾਲ ਵਿੱਚ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਆਮ ਆਦਮੀ ਪਾਰਟੀ ਦੇ ਆਗੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਦਕਿ ਚਾਰ ਹੋਰਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਹੈ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਲੱਖੂਵਾਲ ਕਾਂਗਰਸ ਦੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦਾ ਜੱਦੀ ਪਿੰਡ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਲੱਖੂਵਾਲ ਦਾ ਨੌਜਵਾਨ ਦੀਪਇੰਦਰ ਸਿੰਘ ਦੀਪੂ ਆਪਣੇ ਕੁਝ ਸਾਥੀਆਂ ਸਣੇ ਆਪਣੀ ਹਵੇਲੀ ਵਿੱਚ ਬੈਠਾ ਸੀ। ਉਹ ਕੁਝ ਸਮਾਂ ਪਹਿਲਾਂ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਇਆ ਸੀ। ਇਸ ਦੌਰਾਨ ਦੋ ਨਕਾਬਪੋਸ਼ ਮੋਟਰਸਾਈਕਲ ’ਤੇ ਆਏ ਅਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਗੋਲੀਬਾਰੀ ਵਿੱਚ ਦੀਪੂ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਉਸ ਦੇ ਚਾਰ ਸਾਥੀ ਗੰਭੀਰ ਜ਼ਖ਼ਮੀ ਹੋ ਗਏ। ਮੌਕੇ ’ਤੇ ਪਹੁੰਚੇ ਐੱਸਐੱਸਪੀ ਅੰਮ੍ਰਿਤਸਰ (ਦਿਹਾਤੀ) ਸਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। News Source link TagsPunjabiTribuneਆਗਆਪਸਥਕਕਤਲਗਲਆਚਰਜਖਮਦਪਡਮਰਲਖਵਲਵਚ Share FacebookXPinterestWhatsApp Previous articleਜੰਗ-ਏ-ਆਜ਼ਾਦੀ ਯਾਦਗਾਰ: ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬਰਜਿੰਦਰ ਸਿੰਘ ਹਮਦਰਦ ਦੀ ਗ੍ਰਿਫ਼ਤਾਰੀ ’ਤੇ ਰੋਕ ਲਗਾਈNext articleਐੱਨਸੀਪੀ (ਐੱਸਪੀ) ਵਰਕਰਾਂ ਵੱਲੋਂ ਮਹਾਰਾਸ਼ਟਰ ਸਰਕਾਰ ਖ਼ਿਲਾਫ ਪ੍ਰਦਰਸ਼ਨ - Advertisement - More articles Firecracker Factory explosion : ਕੌਸ਼ਾਂਬੀ ‘ਚ ਪਟਾਕਿਆਂ ਦੀ ਫੈਕਟਰੀ ’ਚ ਜ਼ੋਰਦਾਰ ਧਮਾਕਾ, 7 ਲੋਕਾਂ ਦੀ ਮੌਤ August 31, 2026 Beer Company : ਕੀ ਤੁਸੀਂ ਵੀ ਬੀਅਰ ਪੀਂਦੇ ਹੋ? ਕੰਪਨੀ ‘ਤੇ ਮੰਡਰਾਇਆ ਸੰਕਟ, ਕਾਨੂੰਨੀ ਪਚੜੇ ‘ਚ ਫਸੀ August 31, 2026 ਸਿਆਸੀ ਜਗਤ ‘ਚ ਪਸਰਿਆ ਮਾਤਮ, ਭਾਜਪਾ ਆਗੂ ਦਾ ਚਾਕੂ ਮਾਰ ਕਤਲ, ਹਸਪਤਾਲ ਲਿਜਾਂਦੇ ਸਮੇਂ ਤੋੜਿਆ ਦਮ… August 31, 2026 - Advertisement - Latest article Firecracker Factory explosion : ਕੌਸ਼ਾਂਬੀ ‘ਚ ਪਟਾਕਿਆਂ ਦੀ ਫੈਕਟਰੀ ’ਚ ਜ਼ੋਰਦਾਰ ਧਮਾਕਾ, 7 ਲੋਕਾਂ ਦੀ ਮੌਤ August 31, 2026 1 ਸਤੰਬਰ ਤੋਂ ਬਦਲਣਗੇ LPG-PNG ਨਾਲ ਜੁੜੇ ਕਈ ਵੱਡੇ ਨਿਯਮ, ਹੁਣੇ ਦੇਖ ਲਓ ਲਿਸਟ August 31, 2026 Abohar News : ਕਲਯੁੱਗੀ ਪੁੱਤ ਨੇ ਪ੍ਰੈਸ਼ਰ ਕੁੱਕਰ ਮਾਰ ਕੇ ਮਾਂ ਦਾ ਕੀਤਾ ਕਤਲ , ਖਿੜਕੀ ਤੋੜ ਕੇ ਕਮਰੇ 'ਚ ਹੋਇਆ ਦਾਖ਼ਲ August 31, 2026 For A Reason (Official Video) Karan Aujla | Tania | Ikky | Latest Punjabi Songs 2025 August 31, 2026 Iran US War : ਅਮਰੀਕਾ ਤੋਂ ਬਦਲਾ ਲੈਣ ਮਗਰੋਂ ਫਿਰ ਈਰਾਨ ਦੀ ਵੱਡੀ ਚੇਤਾਵਨੀ- ‘ਅੱਗੇ ਹਮਲਾ ਹੋਇਆ ਤਾਂ…’ August 31, 2026