ਪਿਸ਼ਾਵਰ ਦੀ ਮਸਜਿਦ ’ਚ ਆਤਮਘਾਤੀ ਹਮਲਾ: 28 ਮੌਤਾਂ ਤੇ ਘੱਟੋ ਘੱਟ 150 ਜ਼ਖ਼ਮੀ

3
289


ਪਿਸ਼ਾਵਰ, 30 ਜਨਵਰੀ

ਪਾਕਿਸਤਾਨ ਦੇ ਅਸ਼ਾਂਤ ਸੂਬੇ ਖ਼ੈਬਰ ਪਖ਼ਤੂਨਖਵਾ ਦੀ ਰਾਜਧਾਨੀ ਪਿਸ਼ਾਵਰ ਵਿਚ ਅੱਜ ਮਸਜਿਦ ਵਿਚ ਆਤਮਘਾਤੀ ਹਮਲੇ ਕਾਰਨ 28 ਮੌਤਾਂ ਹੋ ਗਈਆਂ ਤੇ ਘੱਟੋ-ਘੱਟ 150 ਵਿਅਕਤੀ ਜ਼ਖ਼ਮੀ ਹੋ ਗਏ। ਇਹ ਧਮਾਕਾ ਬਾਅਦ ਦੁਪਹਿਰ ਕਰੀਬ 1.40 ਵਜੇ ਪੁਲੀਸ ਲਾਈਨ ਖੇਤਰ ਦੇ ਨੇੜੇ ਉਸ ਸਮੇਂ ਹੋਇਆ ਜਦੋਂ ਨਮਾਜ਼ ਅਦਾ ਕੀਤੀ ਜਾ ਰਹੀ ਸੀ। ਸੁਰੱਖਿਆ ਅਧਿਕਾਰੀਆਂ ਮੁਤਾਬਕ ਆਤਮਘਾਤੀ ਹਮਲਾਵਰ ਨਮਾਜ਼ ਦੌਰਾਨ ਮੂਹਰਲੀ ਕਤਾਰ ‘ਚ ਮੌਜੂਦ ਸੀ, ਜਦੋਂ ਉਸ ਨੇ ਆਪਣੇ ਆਪ ਨੂੰ ਉਡਾ ਲਿਆ। 





News Source link

3 COMMENTS

LEAVE A REPLY

Please enter your comment!
Please enter your name here