ਪਾਕਿਸਤਾਨ: ਆਤਮਘਾਤੀ ਹਮਲੇ ਕਾਰਨ 9 ਫੌਜੀ ਹਲਾਕ, 20 ਜ਼ਖ਼ਮੀ

Must read


ਪਿਸ਼ਾਵਰ, 31 ਅਗਸਤ

ਉੱਤਰਪੱਛਮੀ ਪਾਕਿਸਤਾਨ ਵਿੱਚ ਆਤਮਘਾਤੀ ਹਮਲਾਵਰ ਨੇ ਫੌਜ ਦੇ ਕਾਫਿਲੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਧਮਾਕਾ ਕਰ ਦਿੱਤਾ ਜਿਸ ਕਾਰਨ 9 ਫੌਜੀਆਂ ਦੀ ਮੌਤ ਹੋ ਗਈ ਅਤੇ 20 ਜ਼ਖ਼ਮੀ ਹੋ ਗਏ। ਇਹ ਹਮਲਾ ਖੈਬਰ ਪਖਤੂਨਖਵਾ ਪ੍ਰਾਂਤ ਦੇ ਬਾਨੂ ਵਿੱਚ ਹੋਇਆ। -ਪੀਟੀਆਈ



News Source link

- Advertisement -

More articles

- Advertisement -

Latest article