ਨੇਪਾਲ: ਹਵਾਈ ਹਾਦਸੇ ’ਚ ਮਰੇ ਸਾਰੇ 22 ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ

0
272


ਕਾਠਮੰਡੂ, 31 ਮਈ

ਨੇਪਾਲ ਵਿੱਚ ਹਾਦਸੇ ਦਾ ਸ਼ਿਕਾਰ ਹੋਏ ਤਾਰਾ ਏਅਰ ਦੇ ਜਹਾਜ਼ ਵਿੱਚ ਸਵਾਰ ਸਾਰੇ 22 ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਇਸ ਜਹਾਜ਼ ‘ਚ ਚਾਰ ਭਾਰਤੀਆਂ ਸਮੇਤ ਕੁੱਲ 22 ਲੋਕ ਸਵਾਰ ਸਨ ਅਤੇ ਇਹ ਪੋਖਰਾ ਤੋਂ ਉਡਾਣ ਭਰਨ ਤੋਂ ਕੁਝ ਹੀ ਮਿੰਟਾਂ ਬਾਅਦ ਐਤਵਾਰ ਨੂੰ ਪਹਾੜੀ ਮੁਸਤਾਂਗ ਜ਼ਿਲੇ ‘ਚ ਹਾਦਸਾਗ੍ਰਸਤ ਹੋ ਗਿਆ। ਨੇਪਾਲ ਫੌਜ ਦੇ ਬੁਲਾਰੇ ਬ੍ਰਿਗੇਡੀਅਰ ਨਾਰਾਇਣ ਸਿਲਵਾਲ ਨੇ ਟਵੀਟ ਕੀਤਾ, ‘ਆਖਰੀ ਲਾਸ਼ ਵੀ ਬਰਾਮਦ ਕੀਤੀ ਗਈ ਹੈ। ਬਾਕੀ 12 ਲਾਸ਼ਾਂ ਨੂੰ ਹਾਦਸੇ ਵਾਲੀ ਥਾਂ ਤੋਂ ਕਾਠਮੰਡੂ ਲਿਆਉਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ।’





News Source link

LEAVE A REPLY

Please enter your comment!
Please enter your name here