ਨਵਾਂ ਸ਼ਹਿਰ: 38 ਕਿੱਲੋ ਹੈਰੋਇਨ ਬਰਾਮਦਗੀ ਮਾਮਲੇ ’ਚ ਗੁਜਰਾਤ ਤੋਂ ਦੋ ਤਸਕਰ ਕਾਬੂ

Must read


ਲਾਜਵੰਤ ਸਿੰਘ

ਨਵਾਂਸ਼ਹਿਰ, 3 ਸਤੰਬਰ

ਨਵਾਂਸ਼ਹਿਰ ਪੁਲੀਸ ਨੇ 38 ਕਿੱਲੋ ਹੈਰੋਇਨ ਬਰਾਮਦਗੀ ਮਾਮਲੇ ’ਚ ਦੋ ਤਸਕਰਾਂ ਨੂੰ ਗੁਜਰਾਤ ਅਤੇ ਇਕ ਨੂੰ ਪਿੰਡ ਰੱਕੜਾਂ ਢਾਹਾਂ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਹੈਰੋਇਨ ਲਈ ਪੇਸ਼ਗੀ ਦਿੱਤੀ ਗਈ ਰਕਮ ਵਿਚੋਂ 77000 ਰੁਪਏ ਬਰਾਮਦ ਕਰਨ ਦਾ ਵੀ ਦਾਅਵਾ ਕੀਤਾ ਹੈ। ਪੁਲੀਸ ਗੁਜਰਾਤ ਤੋਂ ਇਨ੍ਹਾਂ ਨੂੰ ਲੈ ਆਈ ਹੈ ਤੇ ਤਸਕਰਾਂ ਦਾ ਅਦਾਲਤ ਨੇ ਚਾਰ ਦਿਨ ਦਾ ਪੁਲੀਸ ਰਿਮਾਂਡ ਦਿੱਤਾ ਹੈ।





News Source link

- Advertisement -

More articles

- Advertisement -

Latest article