ਦੇਸ਼ ’ਚ ਜੂਨ ਦੌਰਾਨ ਥੋਕ ਮਹਿੰਗਾਈ ਘਟੀ: ਸਰਕਾਰੀ ਅੰਕੜੇ

Must read


ਨਵੀਂ ਦਿੱਲੀ, 14 ਜੂਨ

ਦੇਸ਼ ਵਿੱਚ ਇਕ ਪਾਸੇ ਲੋਕ ਮਹਿੰਗਾਈ ਤੋਂ ਪ੍ਰੇਸ਼ਾਨ ਹਨ, ਉਥੇ ਅੱਜ ਸਰਕਾਰੀ ਅੰਕੜਿਆਂ ਮੁਤਾਬਕ ਥੋਕ ਮੁੱਲ ਸੂਚਕ ਅੰਕ ਮੁਤਾਬਕ ਭਾਰਤ ਵਿੱਚ ਮਹਿੰਗਾਈ ਘਟੀ ਹੈ। ਅੰਕੜਿਆਂ ਮੁਤਾਬਕ ਮਈ ਵਿੱਚ ਥੋਕ ਮੁੱਲ ਸੂਚਕ ਅੰਕ 15.88 ਫ਼ੀਸਦ ਸੀ, ਜੋ ਜੂਨ ਵਿੱਚ ਘਟ ਕੇ 15.18 ਫ਼ੀਸਦ ’ਤੇ ਆ ਗਈ।



News Source link

- Advertisement -

More articles

- Advertisement -

Latest article