ਦਿੱਲੀ ’ਚ ਬਿਜਲੀ ਦੇ ਖੰਭੇ ’ਤੇ ਖਾਲਿਸਤਾਨੀ ਨਾਅਰੇ ਲਿਖੇ ਮਿਲੇ

0
216


ਨਵੀਂ ਦਿੱਲੀ, 16 ਜਨਵਰੀ
ਗਣਤੰਤਰ ਦਿਵਸ ਤੋਂ ਪਹਿਲਾਂ ਪੱਛਮੀ ਦਿੱਲੀ ਦੇ ਨਿਹਾਲ ਵਿਹਾਰ ਇਲਾਕੇ ’ਚ ਇਕ ਖੰਭੇ ’ਤੇ ਖਾਲਿਸਤਾਨ ਸਮਰਥਕ ਨਾਅਰੇ ਲਿਖੇ ਮਿਲੇ ਹਨ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਇਸ ਸਬੰਧੀ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਖੰਭੇ ’ਤੇ ‘ਐਸਜੇਐਫ਼, 26 ਜਨਵਰੀ, ਖਾਲਿਸਤਾਨ’ ਲਿਖਿਆ ਗਿਆ ਹੈ।

The post ਦਿੱਲੀ ’ਚ ਬਿਜਲੀ ਦੇ ਖੰਭੇ ’ਤੇ ਖਾਲਿਸਤਾਨੀ ਨਾਅਰੇ ਲਿਖੇ ਮਿਲੇ appeared first on Punjabi Tribune.



News Source link