ਤੁਲਿਕਾ ਮਾਨ ਨੇ ਜੂਡੋ ਵਿੱਚ ਜਿੱਤੀ ਚਾਂਦੀ

Must read


ਬਰਮਿੰਘਮ, 3 ਅਗਸਤ

ਤੁਲਿਕਾ ਮਾਨ ਨੇ ਅੱਜ ਇੱਥੇ ਭਾਰਤ ਨੂੰ ਰਾਸ਼ਟਰਮੰਡਲ ਖੇਡਾਂ ਵਿੱਚ ਜੂਡੋ ਵਿੱਚ ਚਾਂਦੀ ਦਾ ਤਗ਼ਮਾ ਦਿਵਾਇਆ। ਉਸ ਨੇ 78 ਕਿਲੋ ਭਾਰ ਵਰਗ ਦੇ ਮਹਿਲਾਵਾਂ ਦੇ ਸੈਮੀਫਾਈਨਲ ਮੁਕਾਬਲੇ ਵਿੱਚ ਨਿਊਜ਼ੀਲੈਂਡ ਦੀ ਸਿਡਨੀ ਐਂਡਰਿਊ ਨੂੰ ਸ਼ਿਕਸਤ ਦਿੱਤੀ। ਹਾਲਾਂਕਿ, ਉਹ ਫਾਈਨਲ ਵਿੱਚ ਸਕਾਟਲੈਂਡ ਦੀ ਸਾਰਾ ਐਡਲਿੰਗਟਨ ਤੋਂ ਹਾਰ ਗਈ।





News Source link

- Advertisement -

More articles

- Advertisement -

Latest article