38.5 C
Patiāla
Saturday, June 6, 2026

ਤੁਰਕੀ ’ਚ ਮਾਰੇ ਗਏ ਭਾਰਤੀ ਦੀ ਲਾਸ਼ ਉਤਰਾਖੰਡ ਪੁੱਜੀ

Must read


ਕੋਟਦਵਾਰ (ਉਤਰਾਖੰਡ): ਤੁਰਕੀ ਵਿੱਚ ਪਿਛਲੇ ਹਫ਼ਤੇ ਆਏ ਭੂਚਾਲ ਵਿੱਚ ਜਾਨ ਗੁਆਉਣ ਵਾਲੇ ਵਿਜੈ ਕੁਮਾਰ ਗੌੜ ਦੀ ਲਾਸ਼ ਸੋਮਵਾਰ ਨੂੰ ਸਵੇਰੇ ਦਿੱਲੀ ਲਿਆਂਦੀ ਗਈ ਅਤੇ ਕੋਟਦਵਾਰ ਵਿੱਚ ਉਸ ਦਾ ਸਸਕਾਰ ਕਰ ਦਿੱਤਾ ਗਿਆ। ਇਸ ਸਬੰਧੀ ਮ੍ਰਿਤਕ ਦੇ ਰਿਸ਼ਤੇਦਾਰ ਦੇਵੇਂਦਰ ਨਵਾਨੀ ਨੇ ਦੱਸਿਆ ਕਿ ਗੌੜ ਦੀ ਲਾਸ਼ ਨੂੰ ਦਿੱਲੀ ਵਿੱਚ ਉਸ ਦੇ ਪਰਿਵਾਰਕ ਜੀਆਂ ਨੂੰ ਸੌਂਪ ਦਿੱਤਾ ਗਿਆ ਸੀ। -ਪੀਟੀਆਈ 



News Source link

- Advertisement -

More articles

- Advertisement -

Latest article