14 ਕਿਲੋ ਵਾਲਾ ਗੈਸ ਸਿਲੰਡਰ ਕਿੰਨੇ ਦਾ ਹੈ? ਦੇਖੋ ਘਰੇਲੂ ਅਤੇ ਕਮਰਸ਼ੀਅਲ LPG ਦਾ ਤਾਜ਼ਾ ਰੇਟ

Must read


LPG Gas Rate: ਜੇਕਰ ਤੁਹਾਡੇ ਘਰ ਦਾ ਗੈਸ ਸਿਲੰਡਰ ਖਤਮ ਹੋ ਗਿਆ ਹੈ ਅਤੇ ਤੁਸੀਂ ਅੱਜ ਹੀ ਇੱਕ ਬੁੱਕ ਕਰਨ ਬਾਰੇ ਸੋਚ ਰਹੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਅੱਜ, ਬੁੱਧਵਾਰ, 9 ਸਤੰਬਰ ਨੂੰ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਤੁਸੀਂ ਆਪਣੇ ਸ਼ਹਿਰ ਵਿੱਚ ਘਰੇਲੂ ਅਤੇ ਵਪਾਰਕ ਗੈਸ ਸਿਲੰਡਰਾਂ ਦੀਆਂ ਦਰਾਂ ਇੱਥੇ ਦੇਖ ਸਕਦੇ ਹੋ।

ਅੱਜ ਘਰੇਲੂ ਸਿਲੰਡਰ ਦੀ ਕੀਮਤ
ਨੋਇਡਾ- 939.50 ਰੁਪਏ
ਚੇਨਈ- 957.50 ਰੁਪਏ
ਲਖਨਊ- 979.50 ਰੁਪਏ
ਪਟਨਾ- 1,001.00 ਰੁਪਏ
ਲਖਨਊ- 979.50 ਰੁਪਏ
ਵਾਰਾਣਸੀ- 1,005.50 ਰੁਪਏ
ਜੈਪੁਰ- 945.50 ਰੁਪਏ
ਗੁਹਾਟੀ- 991.00 ਰੁਪਏ
ਅਹਿਮਦਾਬਾਦ- 949.50 ਰੁਪਏ
ਹੈਦਰਾਬਾਦ- 994.00 ਰੁਪਏ

ਵਪਾਰਕ ਸਿਲੰਡਰ ਦੀਆਂ ਦਰਾਂ
19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ 1 ਸਤੰਬਰ 2026 ਨੂੰ 9.50 ਰੁਪਏ ਤੋਂ ਵਧਾ ਕੇ 11.50 ਰੁਪਏ ਪ੍ਰਤੀ ਸਿਲੰਡਰ ਕਰ ਦਿੱਤੀਆਂ ਗਈਆਂ ਸਨ। ਇਸ ਤੋਂ ਪਹਿਲਾਂ 1 ਅਗਸਤ 2026 ਨੂੰ 192 ਤੋਂ 200 ਰੁਪਏ ਤੱਕ ਦੀਆਂ ਕੀਮਤਾਂ ‘ਚ ਵੱਡੀ ਕਟੌਤੀ ਕੀਤੀ ਗਈ ਸੀ।ਜੁਲਾਈ ‘ਚ ਵੀ ਇਸ ਦੀ ਕੀਮਤ ਕਰੀਬ 18350 ਰੁਪਏ ਤੱਕ ਘੱਟ ਗਈ ਸੀ। ਇੱਥੇ ਸ਼ਹਿਰ ਅਨੁਸਾਰ ਰੇਟ ਚੈੱਕ ਕਰੋ: –

ਦਿੱਲੀ- 2,747.50 ਰੁਪਏ
ਮੁੰਬਈ- 2,701.00 ਰੁਪਏ
ਕੋਲਕਾਤਾ- 2,884.00 ਰੁਪਏ
ਚੇਨਈ- 2,916.50 ਰੁਪਏ
ਲਖਨਊ- 2,870.00 ਰੁਪਏ
ਪਟਨਾ- 3,029.00 ਰੁਪਏ
ਜੈਪੁਰ- 2,776.00 ਰੁਪਏ
ਰਾਂਚੀ- 2,933.00 ਰੁਪਏ
ਪਣਜੀ – 2,825.00 ਰੁਪਏ
ਦੇਹਰਾਦੂਨ- 2,800.00 ਰੁਪਏ

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।



News Source link

- Advertisement -

More articles

- Advertisement -

Latest article