ਤਨਜ਼ਾਨੀਆ ਵਿੱਚ ਹਵਾਈ ਜਹਾਜ਼ ਨੂੰ ਹਾਦਸਾ, ਤਿੰਨ ਮੌਤਾਂ

Must read


ਨੈਰੋਬੀ, 6 ਨਵੰਬਰ

ਪੂਰਬੀ ਅਫਰੀਕਾ ਵਿੱਚ ਸਥਿਤ ਤਨਜ਼ਾਨੀਆ ਵਿੱਚ ਅੱਜ ਸਵੇਰੇ ਹਵਾਈ ਅੱਡੇ ਵੱਲ ਜਾ ਰਿਹਾ ਇੱਕ ਛੋਟਾ ਯਾਤਰੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਕੇ ਵਿਕਟੋਰੀਆ ਝੀਲ ਵਿੱਚ ਡਿੱਗ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਵਿੱਚ ਘੱਟੋ-ਘੱਟ ਤਿੰਨ ਜਣਿਆਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਜਹਾਜ਼ ਵਿੱਚ ਸਵਾਰ 43 ਲੋਕਾਂ ਵਿੱਚੋਂ 26 ਨੂੰ ਬਚਾ ਲਿਆ ਗਿਆ ਹੈ। ਜਹਾਜ਼ ਬੁਕੋਬਾ ਹਵਾਈ ਅੱਡੇ ਵੱਲ ਜਾਂਦਿਆਂ ਹਾਦਸੇ ਦਾ ਸ਼ਿਕਾਰ ਹੋਇਆ। -ਏਪੀ





News Source link

- Advertisement -

More articles

- Advertisement -

Latest article