ਜੇ ਇੰਡੀਆ ਗਠਜੋੜ ਸੱਤਾ ’ਚ ਆਇਆ ਤਾਂ ਸੀਏਏ ਨੂੰ ਰੱਦ ਕਰ ਦਿੱਤਾ ਜਾਵੇਗਾ: ਥਰੂਰ

Must read


ਤਿਰੂਵਨੰਤਪੁਰਮ,, 12 ਮਾਰਚ

ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ ਹੈ ਕਿ ਜੇਕਰ ਵਿਰੋਧੀ ਧਿਰ ਗਠਜੋੜ ਇੰਡੀਆ ਸੱਤਾ ਵਿੱਚ ਆਇਆ ਤਾਂ ਨਾਗਰਿਕਤਾ ਸੋਧ ਐਕਟ(ਸੀਏਏ) ਨੂੰ ਰੱਦ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੀਏਏ ਨੈਤਿਕ ਅਤੇ ਸੰਵਿਧਾਨਕ ਤੌਰ ‘ਤੇ ਗਲਤ ਹੈ। ਇਹ ਚੋਣ ਮਨੋਰਥ ਪੱਤਰ ਵਿੱਚ ਹੋਵੇਗਾ।



News Source link

- Advertisement -

More articles

- Advertisement -

Latest article