ਘੱਟ ਮੀਂਹ ਕਾਰਨ ਦੇਸ਼ ’ਚ ਝੋਨੇ ਹੇਠਲਾ ਰਕਬਾ 5.62 ਫ਼ੀਸਦ ਘਟਿਆ

0
330


ਨਵੀਂ ਦਿੱਲੀ, 2 ਸਤੰਬਰ

ਮੌਜੂਦਾ ਸਾਉਣੀ ਸੀਜ਼ਨ ਵਿੱਚ ਕੁੱਝ ਰਾਜਾਂ ਵਿੱਚ ਘੱਟ ਮੀਂਹ ਪੈਣ ਕਾਰਨ ਹੁਣ ਤੱਕ ਝੋਨੇ ਦੀ ਫਸਲ ਹੇਠਲਾ ਰਕਬਾ 5.62 ਫੀਸਦੀ ਘਟ ਕੇ 383.99 ਲੱਖ ਹੈਕਟੇਅਰ ਰਹਿ ਗਿਆ ਹੈ। ਖੇਤੀਬਾੜੀ ਮੰਤਰਾਲੇ ਵੱਲੋਂ ਅੱਜ ਜਾਰੀ ਅੰਕੜਿਆਂ ਮੁਤਾਬਕ ਸਾਲ ਪਹਿਲਾਂ ਇਸੇ ਅਰਸੇ ਵਿੱਚ 406.89 ਲੱਖ ਹੈਕਟੇਅਰ ਵਿੱਚ ਝੋਨੇ ਦੀ ਲੁਆਈ ਹੋਈ ਸੀ।



News Source link

LEAVE A REPLY

Please enter your comment!
Please enter your name here