- Advertisement -spot_img

TAG

ਝਨ

Paddy Procurement: ਝੋਨੇ ਦੀ ਖ਼ਰੀਦ ਨਾ ਹੋਣ ’ਤੇ ਕਿਸਾਨ ਸੋਮਵਾਰ ਨੂੰ ਸੜਕ ਜਾਮ ਕਰਨਗੇ

ਰਮੇਸ਼ ਭਾਰਦਵਾਜ ਲਹਿਰਾਗਾਗਾ, 16 ਨਵੰਬਰ ਕਿਰਤੀ ਕਿਸਾਨ ਯੂਨੀਅਨ ਬਲਾਕ ਲਹਿਰਾਗਾਗਾ ਦੀ ਟੀਮ ਨੇ ਵੱਖ-ਵੱਖ ਅਨਾਜ ਮੰਡੀਆਂ ਵਿੱਚ ਜਾ ਕੇ ਝੋਨੇ ਦੀ ਖ਼ਰੀਦ ਦਾ ਜਾਇਜ਼ਾ ਲਿਆ,...

ਦੌਣਕਲਾਂ ਵਾਸੀਆਂ ਨੇ ਝੋਨੇ ਦਾ ਭਰਿਆ ਟਰੱਕ ਰੋਕਿਆ

ਸਰਬਜੀਤ ਸਿੰਘ ਭੰਗੂ ਪਟਿਆਲਾ, 11 ਨਵੰਬਰ ਨੇੜਲੇ ਪਿੰਡ ਦੌਣਕਲਾਂ ਵਿਚਲੀ ਅਨਾਜ ਮੰਡੀ ਵਿਚੋਂ ਝੋਨੇ ਦੀਆਂ ਭਰੀਆਂ ਬੋਰੀਆਂ ਨਾ ਚੁੱਕੇ ਜਾਣ ਦੇ ਰੋਸ ਵਜੋਂ ਕਿਸਾਨ ਯੂਨੀਅਨ...

Paddy Season Punjab: ਕੇਂਦਰ ਨੇ ਪੰਜਾਬ ’ਚ 27,995 ਕਰੋੜ ਰੁਪਏ ਦਾ ਝੋਨਾ ਖਰੀਦਿਆ

ਨਵੀਂ ਦਿੱਲੀ, 9 ਨਵੰਬਰPaddy Season Punjab: ਭਾਰਤੀ ਖੁਰਾਕ ਨਿਗਮ (FCI) ਅਤੇ ਸੂਬਾ ਏਜੰਸੀਆਂ ਨੇ ਪੰਜਾਬ ਵਿੱਚ ਚੱਲ ਰਹੇ ਸਾਉਣੀ ਦੇ ਮੰਡੀਕਰਨ ਸੀਜ਼ਨ (KMS)...

ਝੋਨੇ ਦੀ ਖ਼ਰੀਦ ਨਾ ਹੋਣ ਕਾਰਨ ਡੀਸੀ ਦਫ਼ਤਰ ਘੇਰਿਆ

ਧਿਆਨ ਸਿੰਘ ਭਗਤ ਕਪੂਰਥਲਾ, 30 ਅਕਤੂਬਰ ਸੰਯੁਕਤ ਕਿਸਾਨ ਮੋਰਚਾ ਵਿੱਚ ਸ਼ਾਮਲ ਜਥੇਬੰਦੀਆਂ ਵੱਲੋਂ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਦਫ਼ਤਰ ਦਾ 11 ਤੋਂ 3 ਵਜੇ ਤੱਕ ਘਿਰਾਓ...

ਝੋਨੇ ਦਾ ਦਾਣਾ-ਦਾਣਾ ਖਰੀਦਾਂਗੇ: ਕੇਂਦਰੀ ਮੰਤਰੀ

ਅਦਿਤੀ ਟੰਡਨ ਨਵੀਂ ਦਿੱਲੀ, 27 ਅਕਤੂਬਰ Will procure every grain of paddy, don’t fall for rumours: Centre to Punjab farmers: ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ...

ਝੋਨਾ ਸੰਕਟ: ਕਿਸਾਨ ਯੂਨੀਅਨਾਂ ਦੇ ਆਗੂਆਂ ਵੱਲੋਂ ਚੱਕਾ ਜਾਮ ਕਰਨ ਦੀ ਚੇਤਾਵਨੀ

ਨਿਖਿਲ ਭਾਰਦਵਾਜ ਲੁਧਿਆਣਾ, 23 ਅਕਤੂਬਰਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਵੱਖ-ਵੱਖ ਕਿਸਾਨ ਯੂਨੀਅਨਾਂ ਨੇ ਬੁੱਧਵਾਰ ਨੂੰ ਇਕ ਮੀਟਿੰਗ ਦੌਰਾਨ ਐਲਾਨ ਕੀਤਾ ਕਿ ਜੇ ਉਨ੍ਹਾਂ...

ਕਿਸਾਨ ਕਾਟ ਲਗਵਾ ਕੇ ਝੋਨਾ ਵੇਚਣ ਲਈ ਮਜਬੂਰ – Punjabi Tribune

ਪੱਤਰ ਪ੍ਰੇਰਕ ਮਾਨਸਾ, 20 ਅਕਤੂਬਰ ਅੱਕਿਆ ਅੰਨਦਾਤਾ ਹੁਣ ਕਾਟ ਲਗਵਾ ਆਪਣੀ ਜਿਣਸ ਵੇਚਣ ਲਈ ਮਜਬੂਰ ਹੋਣ ਲੱਗਿਆ ਹੈ। ਹਾਲਾਂਕਿ ਸਰਕਾਰ ਨੇ ਮਸਲਾ ਹੱਲ ਕਰਨ ਦਾ...

ਝੋਨੇ ਦੀ ਖਰੀਦ ਨਾਮਾਤਰ ਅਤੇ ਚੁਕਾਈ ਠੱਪ

ਜਸਬੀਰ ਸਿੰਘ ਸ਼ੇਤਰਾ ਜਗਰਾਉਂ, 19 ਅਕਤੂਬਰ ਜਗਰਾਉਂ, ਮੁੱਲਾਂਪੁਰ ਤੇ ਰਾਏਕੋਟ ਵਿੱਚ ਝੋਨੇ ਦੀ ਖਰੀਦ ਨਾਮਾਤਰ ਹੋ ਰਹੀ ਹੈ ਜਦਕਿ ਝੋਨੇ ਦੀ ਕਟਾਈ ਦਾ ਕੰਮ ਜ਼ੋਰਾਂ...

ਤਰਨ ਤਾਰਨ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਸ਼ੁਰੂ

ਪੱਤਰ ਪ੍ਰੇਰਕ ਤਰਨ ਤਾਰਨ, 16 ਅਕਤੂਬਰ ਇਲਾਕੇ ਅੰਦਰ ਪੰਚਾਇਤ ਦੀਆਂ ਚੋਣਾਂ ਤੋਂ ਵਿਹਲਿਆਂ ਹੁੰਦਿਆਂ ਹੀ ਕਿਸਾਨਾਂ ਨੇ ਮੰਡੀ ਵਿੱਚ ਝੋਨੇ ਦੀ ਜਿਣਸ ਲਿਆਉਣੀ ਸ਼ੁਰੂ ਕਰ...

ਝੋਨੇ ਦੀ ਢਿੱਲੀ ਖ਼ਰੀਦ ਖ਼ਿਲਾਫ਼ ਕਿਸਾਨਾਂ ਵੱਲੋਂ ਸੜਕਾਂ ਅਤੇ ਰੇਲ ਪਟੜੀਆਂ ’ਤੇ ਧਰਨੇ

ਸ਼ਗਨ ਕਟਾਰੀਆਬਠਿੰਡਾ, 13 ਅਕਤੂਬਰਝੋਨੇ ਦੀ ਸੁਸਤ ਸਰਕਾਰੀ ਖ਼ਰੀਦ ਨੂੰ ਦਰੁਸਤ ਕਰਨ ਦੀ ਮੰਗ ਲੈ ਕੇ ਕਿਸਾਨਾਂ ਨੇ ਅੱਜ ਰੇਲ ਅਤੇ ਸੜਕੀ ਆਵਾਜਾਈ ਦੇ...

Latest news

- Advertisement -spot_img