38.3 C
Patiāla
Wednesday, June 10, 2026

ਗੋਆ ਦੇ ਮਨੋਹਰ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹਿਲਾ ਜਹਾਜ਼ ਉਤਰਿਆ

Must read


ਪਣਜੀ, 5 ਜਨਵਰੀ

ਗੋਆ ਵਿਚ ਨਵੇਂ ਬਣੇ ਹਵਾਈ ਅੱਡੇ ਦੀ ਰਸਮੀ ਸ਼ੁਰੂਆਤ ਦੇ ਮੌਕੇ ਅੱਜ ਸਵੇਰੇ ਪਹਿਲੀ ਯਾਤਰੀ ਉਡਾਣ ਪਣਜੀ ਦੇ ਮਨੋਹਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰੀ। ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ ਕਿ ਇਹ ਰਾਜ ਅਤੇ ਕੇਂਦਰ ਸਰਕਾਰ ਲਈ ਵੱਡੀ ਪ੍ਰਾਪਤੀ ਹੈ। ਹੈਦਰਾਬਾਦ ਤੋਂ ਇੰਡੀਗੋ ਦੀ ਉਡਾਣ 179 ਯਾਤਰੀਆਂ ਨਾਲ ਸਵੇਰੇ 9 ਵਜੇ ਉੱਤਰੀ ਗੋਆ ਦੇ ਮੋਪਾ ਦੇ ਨਵੇਂ ਹਵਾਈ ਅੱਡੇ ‘ਤੇ ਪਹੁੰਚੀ।



News Source link

- Advertisement -

More articles

- Advertisement -

Latest article