ਗਾਜ਼ੀਆਬਾਦ: ਗ਼ਲਤ ਪਾਸੇ ਤੋਂ ਆ ਰਹੀ ਸਕੂਲ ਬੱਸ ਨੇ ਐੱਸਯੂਵੀ ਨੂੰ ਟੱਕਰ ਮਾਰੀ, ਪਰਿਵਾਰ ਦੇ 6 ਜੀਆਂ ਦੀ ਮੌਤ – punjabitribuneonline.com

Must read


ਗਾਜ਼ੀਆਬਾਦ, 11 ਜੁਲਾਈ
ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ‘ਚ ਅੱਜ ਸਵੇਰੇ ਦਿੱਲੀ-ਮੇਰਠ ਐਕਸਪ੍ਰੈੱਸ ਵੇਅ ’ਤੇ ਗਲਤ ਪਾਸੇ ਤੋਂ ਆ ਰਹੀ ਸਕੂਲ ਬੱਸ ਅਤੇ ਐੱਸਯੂਪੀ ਵਿਚਾਲੇ ਸਿੱਧੀ ਟੱਕਰ ‘ਚ ਇਕ ਪਰਿਵਾਰ ਦੇ 6 ਜੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਹਾਦਸਾ ਉਸ ਵੇਲੇ ਹੋਇਆ ਜਦੋਂ ਸਵੇਰੇ 6 ਵਜੇ ਦੇ ਕਰੀਬ ਗਾਜ਼ੀਪੁਰ ਬਾਰਡਰ ‘ਤੇ ਪੈਟਰੋਲ ਪੰਪ ਤੋਂ ਸੀਐੱਨਜੀ ਭਰ ਕੇ ਗਲਤ ਦਿਸ਼ਾ ਤੋਂ ਸਕੂਲੀ ਬੱਸ ਨੇ ਐੱਸਯੂਵੀ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵੇਲੇ ਸਕੂਲ ਬੱਸ ਵਿੱਚ ਬੱਚੇ ਨਹੀਂ ਸੀ। ਪੁਲੀਸ ਨੇ ਬੱਸ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ।



News Source link

- Advertisement -

More articles

- Advertisement -

Latest article