ਗਲਾਡਾ ਵੱਲੋਂ ਕਮਰਸ਼ੀਅਲ ਪੋਕਟ ਓਮੈਕਸ ਪਲਾਜ਼ਾ ਵਿੱਚ ਸਪੈਸ਼ਲ ਕੈਂਪ ਅੱਜ

Must read


ਲੁਧਿਆਣਾ: ਗਲਾਡਾ ਦੇ ਮੁੱਖ ਪ੍ਰਸਾਸ਼ਕ ਸੰਦੀਪ ਕੁਮਾਰ ਨੇ ਦੱਸਿਆ ਕਿ ਗਲਾਡਾ ਦਫ਼ਤਰ ਵਿੱਚ ਅਣ-ਅਧਿਕਾਰਤ ਕਲੋਨੀਆਂ ਵਿੱਚ ਪੈਂਦੇ ਪਲਾਟਾ/ਬਿਲਡਿੰਗਾਂ ਨੂੰ ਰੈਗੂਲਰ ਕਰਨ ਸਬੰਧੀ ਅਪਲਾਈ ਕੀਤੀਆਂ ਗਈਆਂ ਸਾਰੀਆਂ ਆਫਲਾਈਨ ਅਤੇ ਆਨਲਾਈਨ ਅਰਜ਼ੀਆਂ ਦਾ ਐਨ.ਓ.ਸੀ ਸਬੰਧੀ ਨਿਪਟਾਰਾ ਕਰਨ ਲਈ 21 ਅਪਰੈਲ ਨੂੰ ਕਮਰਸ਼ੀਅਲ ਪੋਕਟ ਓਮੈਕਸ ਪਲਾਜ਼ਾ, ਪੱਖੋਵਾਲ ਰੋਡ, ਲੁਧਿਆਣਾ ਵਿੱਚ ਐਨ.ਓ.ਸੀ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪਾਂ ਵਿੱਚ ਐਨ.ਓ.ਸੀ ਲਈ ਪ੍ਰਾਪਤ ਅਰਜ਼ੀਆਂ ਅਤੇ ਲੋਕਾਂ ਦੀਆਂ ਮੁਸ਼ਕਲਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇਗਾ।  -ਖੇਤਰੀ ਪ੍ਰਤੀਨਿਧ

The post ਗਲਾਡਾ ਵੱਲੋਂ ਕਮਰਸ਼ੀਅਲ ਪੋਕਟ ਓਮੈਕਸ ਪਲਾਜ਼ਾ ਵਿੱਚ ਸਪੈਸ਼ਲ ਕੈਂਪ ਅੱਜ appeared first on Punjabi Tribune.



News Source link

- Advertisement -

More articles

- Advertisement -

Latest article