ਏਥਨਜ਼, 3 ਨਵੰਬਰ
Magnitude 5.5 earthquake hits Greece: ਯੂਰਪੀਅਨ ਮੈਡੀਟੇਰੀਅਨ ਭੂਚਾਲ ਕੇਂਦਰ (ਈਐਮਐਸਸੀ) ਨੇ ਕਿਹਾ ਕਿ ਗਰੀਸ ਵਿੱਚ ਅੱਜ ਭੂਚਾਲ ਆਇਆ ਜਿਸ ਦੀ ਰਿਕਟਰ ਸਕੇਲ ’ਤੇ ਤੀਬਰਤਾ 5.5 ਦਰਜ ਕੀਤੀ ਗਈ। ਜਾਣਕਾਰੀ ਅਨੁਸਾਰ ਇਹ ਭੂਚਾਲ 11 ਕਿਲੋਮੀਟਰ (6.84 ਮੀਲ) ਦੀ ਡੂੰਘਾਈ ’ਤੇ ਆਇਆ। ਰਾਇਟਰਜ਼