ਪੰਜਾਬ ਖੇਲੋ ਇੰਡੀਆ ਪੈਰਾ ਖੇਡਾਂ: ਪਾਵਰਲਿਫਟਿੰਗ ’ਚ ਜਸਪ੍ਰੀਤ ਕੌਰ ਨੇ ਕੌਮੀ ਰਿਕਾਰਡ ਤੋੜਿਆ By Mehra Media Team March 24, 2025 0 127 Share Facebook Twitter Pinterest WhatsApp Must read NEET ਰੀ-ਇਮਤਿਹਾਨ ਤੋਂ ਪਹਿਲਾਂ ਇੱਕ ਹੋਰ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਹੈਦਰਾਬਾਦ ‘ਚ 20 ਸਾਲਾ ਲੜਕੀ ਨੇ ਲਗਾਈ June 22, 2026 ABP Sanjha Top 10, 21 June 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ –... June 22, 2026 Ludhiana 'ਚ ਕੱਪੜਾ ਕਾਰੋਬਾਰੀ ਦੇ ਘਰ ਵੱਡੀ ਲੁੱਟ, ਨੌਕਰਾਣੀਆਂ ਨੂੰ ਬੇਹੋਸ਼ ਕਰ 1.5 ਕਿਲੋ ਸੋਨਾ ਤੇ ਲੱਖਾਂ ਦੀ ਨਕਦੀ ਲੁੱਟੀ June 21, 2026 ਪੁਲਿਸ ਵਿਭਾਗ ‘ਚ ਵੱਡਾ ਫੇਰਬਦਲ, ਹੁਣ 49 ਅਫ਼ਸਰਾਂ ਦੇ ਅਚਾਨਕ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ: June 21, 2026 Mehra Media Teamhttps://punjabimedia.in ਨਵੀਂ ਦਿੱਲੀ, 23 ਮਾਰਚ ਪੰਜਾਬ ਦੀ ਪਾਵਰਲਿਫਟਰ ਜਸਪ੍ਰੀਤ ਕੌਰ ਨੇ ਅੱਜ ਇੱਥੇ ਖੇਲੋ ਇੰਡੀਆ ਪੈਰਾ ਖੇਡਾਂ (ਕੇਆਈਪੀਜੀ) ਦੇ ਚੌਥੇ ਦਿਨ 45 ਕਿਲੋ ਭਾਰ ਵਰਗ ਵਿੱਚ ਆਪਣਾ ਹੀ ਕੌਮੀ ਰਿਕਾਰਡ ਤੋੜ ਕੇ ਸੋਨ ਤਗ਼ਮਾ ਜਿੱਤਿਆ। ਇਸ ਦੌਰਾਨ ਦੋ ‘ਵਿਸ਼ੇਸ਼’ ਤੀਰਅੰਦਾਜ਼ਾਂ ਸ਼ੀਤਲ ਦੇਵੀ ਅਤੇ ਪਾਇਲ ਨਾਗ ਦਾ ਵੀ ਪ੍ਰਦਰਸ਼ਨ ਸ਼ਾਨਦਾਰ ਰਿਹਾ। ਸ਼ੀਤਲ ਨੇ ਪਾਇਲ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ। ਜਸਪ੍ਰੀਤ ਕੌਰ (31 ਸਾਲ) 101 ਕਿਲੋਗ੍ਰਾਮ ਭਾਰ ਚੁੱਕ ਕੇ ਖੇਲੋ ਇੰਡੀਆ ਪੈਰਾ ਖੇਡਾਂ-2025 ਵਿੱਚ ਕੌਮੀ ਰਿਕਾਰਡ ਤੋੜਨ ਵਾਲੀ ਪਹਿਲੀ ਅਥਲੀਟ ਬਣ ਗਈ। ਉਸ ਨੇ 2023 ਗੇੜ ਵਿੱਚ ਵੀ ਇਸੇ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਉਸ ਨੇ ਆਪਣਾ ਹੀ ਪਿਛਲਾ 100 ਕਿਲੋਗ੍ਰਾਮ ਦਾ ਕੌਮੀ ਰਿਕਾਰਡ ਤੋੜਿਆ। ਜਸਪ੍ਰੀਤ ਨੂੰ ਤਿੰਨ ਸਾਲ ਦੀ ਉਮਰ ਵਿੱਚ ਪੋਲੀਓ ਹੋ ਗਿਆ ਸੀ। ਉਧਰ, ਜੰਮੂ ਕਸ਼ਮੀਰ ਦੀ ਤੀਰਅੰਦਾਜ਼ ਤੇ ਪੈਰਾਲੰਪਿਕ ਤਗ਼ਮਾ ਜੇਤੂ ਸ਼ੀਤਲ ਦੇਵੀ ਨੇ ਮੁਕਾਬਲੇ ਵਿੱਚ ਉੜੀਸਾ ਦੀ ਪਾਇਲ ਨੂੰ ਹਰਾ ਕੇ ਸੋਨ ਤਗ਼ਮਾ ਆਪਣੇ ਨਾਮ ਕੀਤਾ। ਜਵਾਹਰਲਾਲ ਨਹਿਰੂ ਸਟੇਡੀਅਮ ਵਿੱਚ ਦੋਵਾਂ ਮੁਟਿਆਰਾਂ ਦਰਮਿਆਨ ਮੁਕਾਬਲੇ ਵਿੱਚ ਮੌਜੂਦਾ ਚੈਂਪੀਅਨ ਸ਼ੀਤਲ ਨੇ ਵਾਪਸੀ ਕਰਦਿਆਂ ਖੇਡਾਂ ਦਾ ਆਪਣਾ ਦੂਜਾ ਤਗ਼ਮਾ ਜਿੱਤਿਆ। ਰਾਕੇਸ਼ ਕੁਮਾਰ (40 ਸਾਲ) ਅਤੇ ਜੋਤੀ ਬਾਲਿਆਨ (30 ਸਾਲ) ਨੇ ਵੀ ਆਪੋ-ਆਪਣੇ ਮੁਕਾਬਲਿਆਂ ਵਿੱਚ ਸੋਨ ਤਗ਼ਮੇ ਜਿੱਤੇ। ਝਾਰਖੰਡ ਦੇ ਵਿਜੈ ਮੁੰਡੀ ਨੇ ਹਰਿਆਣਾ ਦੇ ਵਿਕਾਸ ਭਾਕਰ ਨੂੰ ਪੁਰਸ਼ ਰਿਕਰਵ ਓਪਨ ਅਤੇ ਹਰਿਆਣਾ ਦੀ ਪੂਜਾ ਨੇ ਮਹਾਰਾਸ਼ਟਰ ਦੀ ਰਾਜਸ੍ਰੀ ਰਾਠੌੜ ਨੂੰ ਮਹਿਲਾ ਰਿਕਰਵ ਓਪਨ ਵਿੱਚ ਹਰਾ ਕੇ ਸੋਨ ਤਗ਼ਮਾ ਜਿੱਤਿਆ। -ਪੀਟੀਆਈ News Source link Tagsਇਡਆਕਮਕਰਖਡਖਲਚਜਸਪਰਤਤੜਆਨਪਰਪਵਰਲਫਟਗਰਕਰਡ Share Facebook Twitter Pinterest WhatsApp Previous articleਮਸਨੂਈ ਬੌਧਿਕਤਾ ਦੀ ਸਿੱਖਿਆ ਨੀਤੀ ਵਿੱਚ ਭੂਮਿਕਾ ਵਿਸ਼ੇ ’ਤੇ ਸੈਮੀਨਾਰNext articleਭਾਰਤ ਮਾਲਾ ਪ੍ਰਾਜੈਕਟ: ਕਿਸਾਨਾਂ ਕੋਲੋਂ ਜ਼ਮੀਨ ਦਾ ਕਬਜ਼ਾ ਛੁਡਵਾਇਆ - Advertisement - More articles ABP Sanjha Top 10, 21 June 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ –... June 22, 2026 Ludhiana 'ਚ ਕੱਪੜਾ ਕਾਰੋਬਾਰੀ ਦੇ ਘਰ ਵੱਡੀ ਲੁੱਟ, ਨੌਕਰਾਣੀਆਂ ਨੂੰ ਬੇਹੋਸ਼ ਕਰ 1.5 ਕਿਲੋ ਸੋਨਾ ਤੇ ਲੱਖਾਂ ਦੀ ਨਕਦੀ ਲੁੱਟੀ June 21, 2026 Tamil Nadu Gas Leak : ਤਮਿਲਨਾਡੂ ਦੇ ਤਿਰੁਵੱਲੂਰ 'ਚ ਅਮੋਨੀਆ ਗੈਸ ਲੀਕ ਹੋਣ ਕਾਰਨ ਵੱਡਾ ਹਾਦਸਾ, 7 ਔਰਤਾਂ ਦੀ ਮੌਤ June 21, 2026 - Advertisement - Latest article NEET ਰੀ-ਇਮਤਿਹਾਨ ਤੋਂ ਪਹਿਲਾਂ ਇੱਕ ਹੋਰ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਹੈਦਰਾਬਾਦ ‘ਚ 20 ਸਾਲਾ ਲੜਕੀ ਨੇ ਲਗਾਈ June 22, 2026 ABP Sanjha Top 10, 21 June 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ –... June 22, 2026 Ludhiana 'ਚ ਕੱਪੜਾ ਕਾਰੋਬਾਰੀ ਦੇ ਘਰ ਵੱਡੀ ਲੁੱਟ, ਨੌਕਰਾਣੀਆਂ ਨੂੰ ਬੇਹੋਸ਼ ਕਰ 1.5 ਕਿਲੋ ਸੋਨਾ ਤੇ ਲੱਖਾਂ ਦੀ ਨਕਦੀ ਲੁੱਟੀ June 21, 2026 ਪੁਲਿਸ ਵਿਭਾਗ ‘ਚ ਵੱਡਾ ਫੇਰਬਦਲ, ਹੁਣ 49 ਅਫ਼ਸਰਾਂ ਦੇ ਅਚਾਨਕ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ: June 21, 2026 Vaibhav Sooryavanshi: ਵੈਭਵ ਸੂਰਿਆਵੰਸ਼ੀ ਨੇ ਮੈਦਾਨ 'ਚ ਲਿਆਂਦਾ ਤੂਫ਼ਾਨ, 11 ਗੇਂਦਾਂ 'ਚ ਬਣਾਇਆ ਵਰਲਡ ਰਿਕਾਰਡ; 20 ਸਾਲ ਪੁਰਾਣਾ ਵਿਸ਼ਵ ਰਿਕਾਰਡ ਤੋੜਿਆ… June 21, 2026