ਖਾਣੇ ਤੋਂ ਤੁਰੰਤ ਬਾਅਦ ਹੋਣ ਲੱਗਦੀ ਗੈਸ? ਅੱਜ ਹੀ ਸੁਧਾਰ ਲਓ ਆਹ ਪੰਜ ਗਲਤੀਆਂ, ਕਈ ਸਮੱਸਿਆਵਾਂ ਹੋਣਗੀਆਂ ਦੂਰ

Must read

ਅੱਜਕੱਲ੍ਹ ਲੋਕ ਛੇਤੀ ਛੇਤੀ ਵਿੱਚ ਖਾਣਾ ਚਬਾ ਕੇ ਨਹੀਂ ਖਾਂਦੇ ਹਨ, ਉਹ ਖਾਣੇ ਨੂੰ ਨਿਗਲ ਲੈਂਦੇ ਹਨ। ਖਾਣੇ ਨੂੰ ਚੰਗੀ ਤਰ੍ਹਾਂ ਚਬਾਉਣਾ ਪਾਚਨ ਕਿਰਿਆ ਦਾ ਪਹਿਲਾ ਅਤੇ ਸਭ ਤੋਂ ਜ਼ਰੂਰੀ ਕਦਮ ਹੈ, ਕਿਉਂਕਿ ਮੂੰਹ ਵਿੱਚ ਮੌਜੂਦ ਲਾਰ ਖਾਣੇ ਨੂੰ ਤੋੜਨ ਵਿੱਚ ਮਦਦ ਕਰ ਸਕਦੀ ਹੈ। ਜੇਕਰ ਖਾਣਾ ਬਿਨਾਂ ਚਬਾਏ ਪੇਟ ਵਿੱਚ ਚਲਿਆ ਜਾਵੇ ਤਾਂ ਗੈਸ ਅਤੇ ਭਾਰੀਪਨ  ਹੋ ਸਕਦਾ ਹੈ।

ਬਹੁਤ ਸਾਰੇ ਲੋਕਾਂ ਦੀ ਆਦਤ ਹੁੰਦੀ ਹੈ ਕਿ ਖਾਣਾ ਖਾਣ ਵੇਲੇ ਜਾਂ ਵਿਚਾਲੇ ਜਾਂ ਤੁਰੰਤ ਬਾਅਦ ਪਾਣੀ ਪੀ ਲੈਂਦੇ ਹਨ। ਅਜਿਹਾ ਕਰਨ ਨਾਲ ਪੇਟ ਵਿੱਚ ਮੌਜੂਦ ਪਾਚਨ ਰਸ ਪਤਲੇ ਹੋ ਜਾਂਦੇ ਹਨ, ਜਿਸ ਕਰਕੇ ਖਾਣਾ ਚੰਗੀ ਤਰ੍ਹਾਂ ਪਚਦਾ ਨਹੀਂ ਹੈ। ਇਸ ਕਰਕੇ ਗੈਸ ਅਤੇ ਅਪਚ ਦੀ ਸਮੱਸਿਆ ਹੋ ਜਾਂਦੀ ਹੈ, ਬਿਹਤਰ ਹੋਵੇਗਾ ਕਿ ਖਾਣੇ ਤੋਂ ਕਰੀਬ ਅੱਧਾ ਘੰਟਾ ਪਹਿਲਾਂ ਜਾਂ ਖਾਣੇ ਦੇ ਕਰੀਬ ਇੱਕ ਘੰਟੇ ਬਾਅਦ ਪਾਣੀ ਪੀਣਾ ਚਾਹੀਦਾ ਹੈ ਤਾਂ ਕਿ ਪਾਚਨ ਕਿਰਿਆ ਚੰਗੀ ਤਰ੍ਹਾਂ ਚੱਲ ਸਕੇ।

ਖਾਣਾ ਖਾਣ ਤੋਂ ਬਾਅਦ ਤੁਸੀਂ ਵੀ ਸਿੱਧਾ ਬਿਸਤਰ ‘ਤੇ ਲੰਮੇ ਪੈ ਜਾਂਦੇ ਹੋ ਤਾਂ ਇਹ ਵੀ ਇੱਕ ਗੈਸ ਬਣਨ ਦੀ ਵੱਡੀ ਵਜ੍ਹਾ ਹੈ, ਜਿਸ  ਨਾਲ ਪੇਟ ਫੁੱਲਣਾ, ਗੈਸ ਅਤੇ ਛਾਤੀ ਵਿੱਚ ਜਲਨ ਵਰਗੀ ਸਮੱਸਿਆ ਹੁੰਦੀ ਹੈ, ਖਾਣਾ ਖਾਣ ਤੋਂ ਬਾਅਦ 30 ਮਿੰਟ ਸੈਰ ਕਰਨੀ ਚਾਹੀਦੀ ਹੈ

ਬਹੁਤ ਜ਼ਿਆਦਾ ਮਸਾਲੇਦਾਰ, ਤਲਿਆ ਭੁੰਨਿਆ ਜਾਂ ਆਇਲੀ ਖਾਣ ਵਿੱਚ ਸਮਾਂ ਲੱਗਦਾ ਹੈ। ਅਜਿਹਾ ਖਾਣਾ ਖਾਣ ਨਾਲ ਪੇਟ ਵਿੱਚ ਗੈਸ ਬਣਨ ਲੱਗ ਜਾਂਦੀ ਹੈ। ਇਸ ਤੋਂ ਇਲਾਵਾ ਪੱਤਾਗੋਭੀ, ਰਾਜਮਾ, ਛੋਲੇ ਵਰਗੀਆਂ ਕੁਝ ਸਬਜੀਆਂ ਅਤੇ ਦਾਲਾਂ ਨਾਲ ਕੁਦਰਤੀ ਤੌਰ ਤੇ ਗੈਸ ਬਣਨ ਲੱਗ ਜਾਂਦੀ ਹੈ, ਇਸ ਕਰਕੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਪਕਾ ਕੇ ਖਾਣਾ ਚਾਹੀਦਾ ਹੈ

ਜੇਕਰ ਤੁਸੀਂ ਖਾਣਾ ਖਾਂਦੇ ਸਮੇਂ ਜ਼ਿਆਦਾ ਗਲਾਂ ਕਰਦੇ ਹੋ, ਛੇਤੀ-ਛੇਤੀ ਸਾਹ ਲੈਂਦੇ ਹੋ ਜਾਂ ਸਟ੍ਰਾਅ ਨਾਲ ਪੀਣ ਵਰਗੀਆਂ ਆਦਤਾਂ ਪੇਟ ਵਿੱਚ ਹਵਾ ਭਰ ਦਿੰਦੀ ਹੈ, ਇਸ ਕਰਕੇ ਪੇਟ ਵਿੱਚ ਗੈਸ ਬਣਨ ਲੱਗ ਜਾਂਦੀ ਹੈ

ਜੇਕਰ ਤੁਸੀਂ ਇਨ੍ਹਾਂ ਆਦਤਾਂ ਨੂੰ ਸੁਧਾਰ ਲੈਂਦੇ ਹੋ ਤਾਂ ਤੁਹਾਡੇ ਪੇਟ ਵਿੱਚ ਕਦੇ ਗੈਸ ਨਹੀਂ ਬਣੇਗੀ ਅਤੇ ਤੁਹਾਨੂੰ ਇਸ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ।

Published at : 20 Jul 2026 01:58 PM (IST)

ਹੋਰ ਜਾਣੋ ਸਿਹਤ

News Source link

- Advertisement -

More articles

- Advertisement -

Latest article