ਕੈਨੇਡਾ: ਵੈਨਕੂਵਰ ਹਵਾਈ ਅੱਡੇ ’ਤੇ ਏਅਰ ਕੈਨੇਡਾ ਦੇ ਦੋ ਜਹਾਜ਼ ਟਕਰਾਏ – punjabitribuneonline.com

0
263


ਵੈਨਕੂਵਰ, 4 ਸਤੰਬਰ

ਏਅਰ ਕੈਨੇਡਾ ਦੇ ਦੋ ਜਹਾਜ਼ ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਟਕਰਾਅ ਗਏ। ਸਿਨਹੂਆ ਸਮਾਚਾਰ ਏਜੰਸੀ ਨੇ ਸੀਟੀਵੀ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ ਐਤਵਾਰ ਨੂੰ ਗੇਟ ਤੋਂ ਪਿੱਛੇ ਧੱਕੇ ਜਾਣ ਸਮੇਂ ਏਅਰ ਕੈਨੇਡਾ ਰੂਜ ਏਅਰਬੱਸ ਏ319 ਦਾ ਵਿੰਗਟਿਪ, ਜੈਜ਼ ਏਅਰ ਕੈਨੇਡਾ ਐਕਸਪ੍ਰੈਸ ਕਿਊ400 ਦੇ ਵਿੰਗ ਨਾਲ ਟਕਰਾਅ ਗਿਆ। ਕੋਈ ਯਾਤਰੀ ਜਾਂ ਸਟਾਫ ਮੈਂਬਰ ਘਟਨਾ ’ਚ ਜ਼ਖ਼ਮੀ ਨਹੀਂ ਹੋਇਆ। ਉਨ੍ਹਾਂ ਨੂੰ ਹੋਰ ਜਹਾਜ਼ਾਂ ’ਚ ਬਿਠਾ ਕੇ ਰਵਾਨਾ ਕੀਤਾ ਗਿਆ



News Source link