ਦੇਸ਼ ਕੈਥਲ ’ਚ ‘ਖਾਲਿਸਤਾਨੀ’ ਦੱਸ ਕੇ ਸਿੱਖ ਦੀ ਕੁੱਟਮਾਰ ਮਾਮਲੇ ’ਚ ਦੋ ਗ੍ਰਿਫ਼ਤਾਰ – Punjabi Tribune By Mehra Media Team June 15, 2024 0 162 Share Facebook Twitter Pinterest WhatsApp Must read Punjab News: ਪੰਜਾਬ 'ਚ ਡੇਅਰੀ ਮਾਲਕਾਂ ਵਿਚਾਲੇ ਮੱਚਿਆ ਹਾਹਾਕਾਰ, ਕਈ ਸੰਚਾਲਕਾਂ ਵਿਰੁੱਧ FIR ਦਰਜ; ਪ੍ਰਸ਼ਾਸਨ ਵੱਲੋਂ ਵੱਡਾ ਐਕਸ਼ਨ… April 26, 2026 ਰਾਘਵ ਚੱਢਾ ਦੇ ਨਾਲ AAP ਤੋਂ BJP ‘ਚ ਸ਼ਾਮਲ ਹੋਏ ਸਾਂਸਦਾਂ ਦੀ ਕਿਉਂ ਨਹੀਂ ਜਾਵੇਗੀ ਰਾਜਸਭਾ ਮੈਂਬਰਸ਼ਿਪ? ਕੀ ਕਹਿੰਦਾ April 26, 2026 ਸਿਗਰੇਟ ਪੀਂਦਿਆਂ-ਪੀਂਦਿਆਂ ਕਮਜ਼ੋਰ ਹੋ ਗਏ ਫੇਫੜੇ, ਇਦਾਂ ਕਰ ਸਕਦੇ ਡਿਟਾਕਸ April 26, 2026 IPL 2026: ਆਈਪੀਐੱਲ ਪ੍ਰੇਮੀਆਂ ਨੂੰ ਵੱਡਾ ਝਟਕਾ, ਤੇਜ਼ ਗੇਂਦਬਾਜ਼ ਨੂੰ ਲੱਗੀ ਗੰਭੀਰ ਸੱਟ; ਮੈਦਾਨ 'ਤੇ ਡਿੱਗਿਆ ਧਾਕੜ ਖਿਡਾਰੀ: ਫੈਲੀ ਸਨਸਨੀ… April 26, 2026 Mehra Media Teamhttps://punjabimedia.in ਚੰਡੀਗੜ੍ਹ, 14 ਜੂਨ ਹਰਿਆਣਾ ਪੁਲੀਸ ਨੇ ਕੈਥਲ ਵਿਚ ਪਿਛਲੇ ਦਿਨੀਂ ਕਥਿਤ ‘ਖਾਲਿਸਤਾਨੀ’ ਦੱਸ ਕੇ ਇਕ ਸਿੱਖ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੋਮਵਾਰ ਸ਼ਾਮ ਦੀ ਇਸ ਘਟਨਾ ਮਗਰੋਂ ਕੈੈਥਲ ਪੁਲੀਸ ਨੇ ਪੰਜ ਮੈਂਬਰੀ ਵਿਸ਼ੇਸ਼ ਜਾਂਚ ਟੀਮ ਬਣਾਈ ਸੀ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਇਸ਼ੂ ਵਾਸੀ ਪਿੰਡ ਸਿੰਘਵਾਲ ਜੀਂਦ ਤੇ ਸੁਨੀਲ ਵਾਸੀ ਪਿੰਡ ਸ਼ੇਰਗੜ੍ਹ ਵਜੋਂ ਹੋਈ ਹੈ। ਕੈਥਲ ਦੀ ਐੈੱਸਪੀ ਉਪਾਸਨਾ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਦੀ ਉਮਰ 30 ਸਾਲ ਦੇ ਕਰੀਬ ਹੈ ਤੇ ਉਨ੍ਹਾਂ ਨੂੰ ਜੀਂਦ ਜ਼ਿਲ੍ਹੇ ਦੇ ਪੇਗਾ ਪਿੰਡ ਤੋਂ ਗ੍ਰਿਫ਼ਤਾਰ ਕੀਤਾ ਹੈ। ਇਸ਼ੂ ਫਾਇਨਾਂਸ ਦਾ ਕੰਮ ਕਰਦਾ ਹੈ ਜਦੋਂਕਿ ਸੁਨੀਲ ਟੈਕਸੀ ਡਰਾਈਵਰ ਹੈ। -ਪੀਟੀਆਈ News Source link TagsPunjabiTribuneਸਖਕਕਟਮਰਕਥਲਖਲਸਤਨਗਰਫਤਰਚਦਦਸ਼ਮਮਲ Share Facebook Twitter Pinterest WhatsApp Previous articleਟੀ-20 ਵਿਸ਼ਵ ਕੱਪ: ਸਹਿ ਮੇਜ਼ਬਾਨ ਅਮਰੀਕਾ ਸੁਪਰ ਅੱਠ ’ਚ ਦਾਖ਼ਲ, ਪਾਕਿਸਤਾਨ ਬਾਹਰNext articleਬੁੱਕਰ ਪੁਰਸਕਾਰ ਜੇਤੂ ਲੇਖਿਕਾ ਅਰੁੰਧਤੀ ਰੌਏ ਖ਼ਿਲਾਫ਼ ਯੂਏਪੀਏ ਤਹਿਤ ਮੁਕੱਦਮਾ ਚਲਾਉਣ ਦੀ ਮਨਜ਼ੂਰੀ - Advertisement - More articles ਰਾਘਵ ਚੱਢਾ ਦੇ ਨਾਲ AAP ਤੋਂ BJP ‘ਚ ਸ਼ਾਮਲ ਹੋਏ ਸਾਂਸਦਾਂ ਦੀ ਕਿਉਂ ਨਹੀਂ ਜਾਵੇਗੀ ਰਾਜਸਭਾ ਮੈਂਬਰਸ਼ਿਪ? ਕੀ ਕਹਿੰਦਾ April 26, 2026 ਹਰਿਆਣਾ ‘ਚ ਕਾਰ ਵਿੱਚੋਂ ਮਿਲੀ ਪੰਜਾਬ ਇੰਸਪੈਕਟਰ ਦੀ ਲਾਸ਼, ਸੀਟਾਂ ਦੇ ਵਿਚਾਲੇ ਫਸਿਆ ਸੀ ਸਿਰ, ਪਰਿਵਾਰ ਬੋਲਿਆ- 20 April 26, 2026 ‘ਆਪ’ ਛੱਡ BJP ‘ਚ ਸ਼ਾਮਲ ਹੋਏ 7 ਸੰਸਦ ਮੈਂਬਰ, ਜਾਣੋ ਇਨ੍ਹਾਂ ‘ਚੋਂ ਸਭ ਤੋਂ ਵੱਧ ਅਮੀਰ ਕੌਣ? ਨੈੱਟ ਵਰਥ ਦੀ ਰਿਪੋਰਟ April 26, 2026 - Advertisement - Latest article Punjab News: ਪੰਜਾਬ 'ਚ ਡੇਅਰੀ ਮਾਲਕਾਂ ਵਿਚਾਲੇ ਮੱਚਿਆ ਹਾਹਾਕਾਰ, ਕਈ ਸੰਚਾਲਕਾਂ ਵਿਰੁੱਧ FIR ਦਰਜ; ਪ੍ਰਸ਼ਾਸਨ ਵੱਲੋਂ ਵੱਡਾ ਐਕਸ਼ਨ… April 26, 2026 ਰਾਘਵ ਚੱਢਾ ਦੇ ਨਾਲ AAP ਤੋਂ BJP ‘ਚ ਸ਼ਾਮਲ ਹੋਏ ਸਾਂਸਦਾਂ ਦੀ ਕਿਉਂ ਨਹੀਂ ਜਾਵੇਗੀ ਰਾਜਸਭਾ ਮੈਂਬਰਸ਼ਿਪ? ਕੀ ਕਹਿੰਦਾ April 26, 2026 ਸਿਗਰੇਟ ਪੀਂਦਿਆਂ-ਪੀਂਦਿਆਂ ਕਮਜ਼ੋਰ ਹੋ ਗਏ ਫੇਫੜੇ, ਇਦਾਂ ਕਰ ਸਕਦੇ ਡਿਟਾਕਸ April 26, 2026 IPL 2026: ਆਈਪੀਐੱਲ ਪ੍ਰੇਮੀਆਂ ਨੂੰ ਵੱਡਾ ਝਟਕਾ, ਤੇਜ਼ ਗੇਂਦਬਾਜ਼ ਨੂੰ ਲੱਗੀ ਗੰਭੀਰ ਸੱਟ; ਮੈਦਾਨ 'ਤੇ ਡਿੱਗਿਆ ਧਾਕੜ ਖਿਡਾਰੀ: ਫੈਲੀ ਸਨਸਨੀ… April 26, 2026 Big Breaking: ਵੱਡੀ ਖਬਰ, ਅੰਨ੍ਹੇਵਾਹ ਫਾਇਰਿੰਗ ਨਾਲ ਦਹਿਲਿਆ ਮਸ਼ਹੂਰ ਹੋਟਲ; ਇਹ ਸਿਆਸਤਦਾਨ ਮੌਕੇ 'ਤੇ ਸੀ ਮੌਜੂਦ… April 26, 2026