ਕੇਕੇਆਰ ਨੇ ਸਨਰਾਈਜ਼ਰਜ਼ ਨੂੰ ਹਰਾ ਕੇ ਪੱਕਾ ਕੀਤਾ ਫਾਈਨਲ ਦਾ ਟਿਕਟ

Must read


ਅਹਿਮਦਾਬਾਦ, 21 ਮਈ

ਕੋਲਕਾਤਾ ਨਾਈਟ ਰਾਈਡਰਜ਼ ਨੇ ਆਈਪੀਐਲ ਟੀ20 ਦੇ ਪਹਿਲੀ ਕੁਆਲੀਫਾਇਰ ’ਚ ਸਨਰਾਈਜ਼ਰਜ਼ ਹੈਦਰਾਬਾਦ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਫਾਈਨਲ ’ਚ ਥਾਂ ਪੱਕੀ ਕੀਤੀ। ਸਨਰਾਈਜ਼ਰਜ਼ ਦੀ ਪਾਰੀ 159 ਦੌੜਾਂ ’ਤੇ ਸਮੇਟਣ ਤੋਂ ਬਾਅਦ ਕੇਕੇਆਰ ਨੇ 13.4 ਓਵਰਾਂ ’ਚ ਦੋ ਵਿਕਟਾਂ ’ਤੇ 164 ਦੌੜਾਂ ਬਣਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਕੇਕੇਆਰ ਲਈ ਕਪਤਾਨ ਸ਼ੇ੍ਅਸ ਅਈਅਰ ਨੇ ਨਾਬਾਦ 58 ਅਤੇ ਵੈਂਕਟੇਸ਼ ਅਈਅਰ ਨੇ ਨਾਬਾਦ 51 ਦੌੜਾਂ ਦੀ ਪਾਰੀ ਖੇਡੀ।



News Source link

- Advertisement -

More articles

- Advertisement -

Latest article