ਦੇਸ਼ ਕੁੱਟਮਾਰ ਮਾਮਲੇ: ਪੁਲੀਸ ਵੱਲੋਂ 16 ਜਣਿਆਂ ਖ਼ਿਲਾਫ਼ ਕੇਸ ਦਰਜ – Punjabi Tribune By Mehra Media Team April 3, 2025 0 94 Share Facebook Twitter Pinterest WhatsApp Must read Pali Detwalia: ਭੁੱਬਾ ਮਾਰ ਰੋਇਆ ਪੰਜਾਬੀ ਗਾਇਕ ਪਾਲੀ ਦੇਤਵਾਲੀਆ, ਪੁੱਤਰ ਨੂੰ ਅੰਤਿਮ ਵਿਦਾਈ ਦੇਣ ਸਮੇਂ ਨਹੀਂ ਰੁਕੇ ਹੰਝੂ; ਅੱਖਾਂ ਨਮ ਕਰ ਦੇਣਗੀਆਂ ਤਸਵੀਰਾਂ… April 29, 2026 Player Death: ਆਈਪੀਐੱਲ ਵਿਚਾਲੇ ਪਸਰਿਆ ਮਾਤਮ, ਦਿੱਗਜ ਖਿਡਾਰੀ ਦੀ ਅਚਾਨਤ ਮੌਤ; ਸਦਮੇ 'ਚ ਪ੍ਰਸ਼ੰਸਕ… April 29, 2026 Himachal Car Accident : ਚਿੰਤਪੁਰਨੀ 'ਚ ਪੰਜਾਬ ਦੇ ਸ਼ਰਧਾਲੂਆਂ ਦੀ ਕਾਰ ਡੂੰਘੀ ਖੱਡ 'ਚ ਡਿੱਗੀ ,4 ਲੋਕਾਂ ਦੀ ਮੌਤ April 29, 2026 Health Tips : ਇਨ੍ਹਾਂ ਸਬਜ਼ੀਆਂ ਨੂੰ ਭੁੱਲਕੇ ਵੀ ਨਾ ਖਾਓ ਕੱਚਾ, ਹੋ ਸਕਦੀ ਹੈ ਸਮੱਸਿਆ April 29, 2026 Mehra Media Teamhttps://punjabimedia.in ਨਿੱਜੀ ਪੱਤਰ ਪ੍ਰੇਰਕ ਲੁਧਿਆਣਾ, 2 ਅਪਰੈਲ ਵੱਖ-ਵੱਖ ਥਾਵਾਂ ’ਤੇ ਹੋਏ ਲੜਾਈ, ਝਗੜਿਆਂ ਅਤੇ ਕੁੱਟਮਾਰ ਦੇ ਦੋਸ਼ ਹੇਠ ਪੁਲੀਸ ਵੱਲੋਂ ਦੋ ਔਰਤਾਂ ਸਮੇਤ 16 ਵਿਅਕਤੀਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਗਏ ਹਨ। ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਨੂੰ ਜਨਤਾ ਨਗਰ ਸ਼ਿਮਲਾਪੁਰੀ ਵਾਸੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਾਥੀ ਜੀਵਨਜੋਤ ਸਿੰਘ ਨਾਲ ਢੋਲੇਵਾਲ ਚੌਕ ਖਾਣਾ ਖਾਣ ਲਈ ਜਾ ਰਿਹਾ ਸੀ ਤਾਂ ਨਿਰੰਕਾਰੀ ਮੁਹੱਲੇ ਪਾਸ ਜਗਜੋਤ ਸਿੰਘ, ਮਨਜੋਤ ਸਿੰਘ, ਨਵਜੋਤ ਸਿੰਘ, ਬਾਵਾ ਸਿੰਘ ਅਤੇ ਦੀਪ ਖਹਿਰਾ ਨੇ ਉਨ੍ਹਾਂ ਨੂੰ ਘੇਰ ਕੇ ਦੋਵਾਂ ਦੀ ਕੁੱਟਮਾਰ ਕੀਤੀ। ਇਸ ਦੌਰਾਨ ਉਸਨੇ ਪਿਸਤੌਲ ਤਾਣ ਕੇ ਹਵਾਈ ਫਾਇਰ ਵੀ ਕੀਤੇ ਤੇ ਸਕਾਰਪੀਓ ਦੇ ਵੀ ਇੱਟਾਂ ਮਾਰ ਕੇ ਸ਼ੀਸ਼ੇ ਭੰਨ ਦਿੱਤੇ। ਥਾਣੇਦਾਰ ਜਸਵੰਤ ਸਿੰਘ ਨੇ ਦੱਸਿਆ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਥਾਣਾ ਹੈਬੋਵਾਲ ਦੇ ਇਲਾਕੇ ਗੌਤਮ ਵਿਹਾਰ ਕਲੋਨੀ ਬੱਲੋਕੇ ਰੋਡ ਵਾਸੀ ਕਮਲ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਭਰਾ ਨਾਲ ਐਕਟਿਵਾ ’ਤੇ ਕੰਮ ਲਈ ਜਾਣ ਲੱਗੇ ਤਾਂ ਗਲੀ ਵਿੱਚ ਉਨ੍ਹਾਂ ਦੇ ਗੁਆਂਢੀ ਲਾਲ ਸਿੰਘ ਦੀ ਕਾਰ ਖੜ੍ਹੀ ਸੀ ਜਿਸਨੂੰ ਉਸਨੇ ਆਵਾਜ਼ ਮਾਰ ਕੇ ਸਾਈਡ ਕਰਨ ਲਈ ਕਿਹਾ ਤਾਂ ਉਨ੍ਹਾਂ ਦੋਵਾਂ ਭਰਾਵਾਂ ਦੀ ਡੰਡੇ ਤੇ ਬੇਸਬਾਲਾਂ ਨਾਲ ਕੁੱਟਮਾਰ ਕੀਤੀ। ਉਸਦੀ ਪਤਨੀ ਆਰਜੂ ਉਸਨੂੰ ਛੁਡਾਉਣ ਲਈ ਆਈ ਤਾਂ ਉਸਦੀ ਵੀ ਕੁੱਟਮਾਰ ਕੀਤੀ ਗਈ। ਬਾਅਦ ਵਿੱਚ ਉਨ੍ਹਾਂ ਨੇ ਹਥਿਆਰਾਂ ਸਮੇਤ ਘਰ ਅੰਦਰ ਦਾਖ਼ਲ ਹੋ ਕੇ ਫਿਰ ਕੁੱਟਮਾਰ ਕੀਤੀ ਤੇ ਪਤਨੀ ਦੇ ਗਲ ਵਿੱਚ ਪਾਈ ਸੋਨੇ ਦੀ ਚੇਨੀ ਖੋਹ ਕੇ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਥਾਣੇਦਾਰ ੳਮ ਪ੍ਰਕਾਸ਼ ਨੇ ਦੱਸਿਆ ਕਿ ਪੁਲੀਸ ਵੱਲੋਂ ਲਾਲ ਸਿੰਘ, ਮਨੀ, ਲਵੀ ਅਤੇ ਸੋਨੂੰ ਵਾਸੀਆਨ ਇਆਲੀ, ਰਾਜੂ, ਬੰਬੀ ਦੀ ਪਤਨੀ ਅੰਤਿਮਾ, ਬਿੱਲੇ ਉਰਫ਼ ਪੂਨਮ ਅਤੇ ਚਾਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ। News Source link TagsPunjabiTribuneਕਸਕਟਮਰਖਲਫਜਣਆਦਰਜਪਲਸਮਮਲਵਲ Share Facebook Twitter Pinterest WhatsApp Previous articleਵਿਦਿਆਰਥਣ ਸ਼ੁਭਪ੍ਰੀਤ ਕੌਰ ਦਾ ਸਨਮਾਨNext articleਹਾਰਟ ਅਟੈਕ ਤੋਂ ਬਚਣਾ ਹੈ ਤਾਂ ਬਦਲੋ ਇਲਾਜ ਦਾ ਤਰੀਕਾ, ਨਵੀਂ ਸਟੱਡੀ ‘ਚ ਹੋਇਆ ਖੁਲਾਸਾ - Advertisement - More articles ਵੱਡੀ ਖਬਰ, ਇਨ੍ਹਾਂ 5 ਜ਼ਿਲ੍ਹਿਆਂ ‘ਚ ਨਵੇਂ DC ਅਤੇ SSP ਨਿਯੁਕਤ; ਜਾਣੋ ਕਿਸਨੂੰ ਮਿਲੀ ਅਹਿਮ ਜ਼ਿੰਮੇਵਾਰੀ: ਵੇਖੋ April 29, 2026 ਪੱਛਮ ਬੰਗਾਲ ਦੀ 142 ਸੀਟਾਂ ‘ਤੇ ਦੂਜੇ ਪੜਾਅ ਦੀਆਂ ਵੋਟਾਂ ਅੱਜ, 3.21 ਕਰੋੜ ਤੋਂ ਵੱਧ ਲੋਕ ਪਾਉਣਗੇ ਵੋਟ April 29, 2026 Liquor shops closed : 1 ਮਈ ਨੂੰ ਇਸ ਸੂਬੇ ‘ਚ ਬੰਦ ਰਹਿਣਗੇ ਸ਼ਰਾਬ ਦੇ ਠੇਕੇ April 29, 2026 - Advertisement - Latest article Pali Detwalia: ਭੁੱਬਾ ਮਾਰ ਰੋਇਆ ਪੰਜਾਬੀ ਗਾਇਕ ਪਾਲੀ ਦੇਤਵਾਲੀਆ, ਪੁੱਤਰ ਨੂੰ ਅੰਤਿਮ ਵਿਦਾਈ ਦੇਣ ਸਮੇਂ ਨਹੀਂ ਰੁਕੇ ਹੰਝੂ; ਅੱਖਾਂ ਨਮ ਕਰ ਦੇਣਗੀਆਂ ਤਸਵੀਰਾਂ… April 29, 2026 Player Death: ਆਈਪੀਐੱਲ ਵਿਚਾਲੇ ਪਸਰਿਆ ਮਾਤਮ, ਦਿੱਗਜ ਖਿਡਾਰੀ ਦੀ ਅਚਾਨਤ ਮੌਤ; ਸਦਮੇ 'ਚ ਪ੍ਰਸ਼ੰਸਕ… April 29, 2026 Himachal Car Accident : ਚਿੰਤਪੁਰਨੀ 'ਚ ਪੰਜਾਬ ਦੇ ਸ਼ਰਧਾਲੂਆਂ ਦੀ ਕਾਰ ਡੂੰਘੀ ਖੱਡ 'ਚ ਡਿੱਗੀ ,4 ਲੋਕਾਂ ਦੀ ਮੌਤ April 29, 2026 Health Tips : ਇਨ੍ਹਾਂ ਸਬਜ਼ੀਆਂ ਨੂੰ ਭੁੱਲਕੇ ਵੀ ਨਾ ਖਾਓ ਕੱਚਾ, ਹੋ ਸਕਦੀ ਹੈ ਸਮੱਸਿਆ April 29, 2026 Punjab News: ਪੰਜਾਬ 'ਚ ਲੱਗੀਆਂ ਸਖ਼ਤ ਪਾਬੰਦੀਆਂ, ਉਲੰਘਣਾ ਕਰਨ ਵਾਲਿਆਂ ਖਿਲਾਫ਼ ਹੋਏਗਾ ਸਖਤ ਐਕਸ਼ਨ; 10 ਜੂਨ ਤੱਕ… April 29, 2026