31.8 C
Patiāla
Sunday, June 21, 2026

ਕੀ ਘਰ ਦਾ ਸੋਨਾ ਬੈਂਕ 'ਚ ਰੱਖਣਾ ਸਹੀ ਹੈ ? ਪਹਿਲਾਂ ਸਮਝ ਲਵੋ ਇਹ ਸਕੀਮ , ਨਹੀਂ ਤਾਂ ਪਛਤਾਉਣਾ ਪਵੇਗਾ

Must read


Gold Monetization Scheme :  ਗੋਲਡ ਮੋਨੇਟਾਈਜੇਸ਼ਨ ਸਕੀਮ (GMS) ਲੋਕਾਂ ਨੂੰ ਆਪਣੇ ਘਰਾਂ ਜਾਂ ਲਾਕਰਾਂ ਵਿੱਚ ਰੱਖੇ ਸੋਨੇ ਤੋਂ ਪੈਸੇ ਕਮਾਉਣ ਦਾ ਮੌਕਾ ਪ੍ਰਦਾਨ ਕਰਦੀ ਹੈ। ਜਿਸ 'ਤੇ ਜਮ੍ਹਾ ਸੋਨੇ 'ਤੇ ਵਿਆਜ ਮਿਲਦਾ ਹੈ। ਹਾਲਾਂਕਿ, ਇਸ ਸਕੀਮ ਦੀ ਵਰਤੋਂ ਕਰਨਾ ਆਸਾਨ ਨਹੀਂ ਹੈ। ਬਹੁਤ ਸਾਰੇ ਲੋਕਾਂ ਦਾ ਆਪਣੇ ਸੋਨੇ ਦੇ ਗਹਿਣਿਆਂ ਨਾਲ ਭਾਵਨਾਤਮਕ ਅਤੇ ਪਰਿਵਾਰਕ ਸਬੰਧ ਹੁੰਦਾ ਹੈ। ਆਓ ਜਾਣਦੇ ਹਾਂ ਕਿ  ਗੋਲਡ ਮੋਨੇਟਾਈਜੇਸ਼ਨ ਸਕੀਮ ਕੀ ਹੈ ਅਤੇ ਇਹ ਕਿਵੇਂ ਕੰਮ ਕਰਦੀ ਹੈ।

Gold Monetization Scheme : ਗੋਲਡ ਮੋਨੇਟਾਈਜੇਸ਼ਨ ਸਕੀਮ (GMS) ਲੋਕਾਂ ਨੂੰ ਆਪਣੇ ਘਰਾਂ ਜਾਂ ਲਾਕਰਾਂ ਵਿੱਚ ਰੱਖੇ ਸੋਨੇ ਤੋਂ ਪੈਸੇ ਕਮਾਉਣ ਦਾ ਮੌਕਾ ਪ੍ਰਦਾਨ ਕਰਦੀ ਹੈ। ਜਿਸ ‘ਤੇ ਜਮ੍ਹਾ ਸੋਨੇ ‘ਤੇ ਵਿਆਜ ਮਿਲਦਾ ਹੈ। ਹਾਲਾਂਕਿ, ਇਸ ਸਕੀਮ ਦੀ ਵਰਤੋਂ ਕਰਨਾ ਆਸਾਨ ਨਹੀਂ ਹੈ। ਬਹੁਤ ਸਾਰੇ ਲੋਕਾਂ ਦਾ ਆਪਣੇ ਸੋਨੇ ਦੇ ਗਹਿਣਿਆਂ ਨਾਲ ਭਾਵਨਾਤਮਕ ਅਤੇ ਪਰਿਵਾਰਕ ਸਬੰਧ ਹੁੰਦਾ ਹੈ। ਆਓ ਜਾਣਦੇ ਹਾਂ ਕਿ ਗੋਲਡ ਮੋਨੇਟਾਈਜੇਸ਼ਨ ਸਕੀਮ ਕੀ ਹੈ ਅਤੇ ਇਹ ਕਿਵੇਂ ਕੰਮ ਕਰਦੀ ਹੈ।

ਗੋਲਡ ਮੋਨੇਟਾਈਜੇਸ਼ਨ ਸਕੀਮ   ਗੋਲਡ ਮੋਨੇਟਾਈਜੇਸ਼ਨ ਸਕੀਮ ਦੇ ਤਹਿਤ ਤੁਸੀਂ ਆਪਣੇ ਘਰ ਵਿੱਚ ਰੱਖੇ ਸੋਨੇ ਨੂੰ ਬੈਂਕ ਵਿੱਚ ਜਮ੍ਹਾ ਕਰਕੇ ਵਿਆਜ ਕਮਾ ਸਕਦੇ ਹੋ। ਇਸ 'ਚ ਗਹਿਣੇ, ਸਿੱਕੇ, ਜਾਂ ਗੋਲਡ ਬਾਰ ਜਮ੍ਹਾ ਕੀਤੇ ਜਾਂਦੇ ਹਨ। ਬੈਂਕ ਇੱਕ ਨਿਸ਼ਚਿਤ ਵਿਆਜ ਦਰ ਅਦਾ ਕਰਦਾ ਹੈ।

ਗੋਲਡ ਮੋਨੇਟਾਈਜੇਸ਼ਨ ਸਕੀਮ ਗੋਲਡ ਮੋਨੇਟਾਈਜੇਸ਼ਨ ਸਕੀਮ ਦੇ ਤਹਿਤ ਤੁਸੀਂ ਆਪਣੇ ਘਰ ਵਿੱਚ ਰੱਖੇ ਸੋਨੇ ਨੂੰ ਬੈਂਕ ਵਿੱਚ ਜਮ੍ਹਾ ਕਰਕੇ ਵਿਆਜ ਕਮਾ ਸਕਦੇ ਹੋ। ਇਸ ‘ਚ ਗਹਿਣੇ, ਸਿੱਕੇ, ਜਾਂ ਗੋਲਡ ਬਾਰ ਜਮ੍ਹਾ ਕੀਤੇ ਜਾਂਦੇ ਹਨ। ਬੈਂਕ ਇੱਕ ਨਿਸ਼ਚਿਤ ਵਿਆਜ ਦਰ ਅਦਾ ਕਰਦਾ ਹੈ।

Published at : 16 Apr 2026 08:02 PM (IST)

ਹੋਰ ਜਾਣੋ ਕਾਰੋਬਾਰ



News Source link

- Advertisement -

More articles

- Advertisement -

Latest article