39.1 C
Patiāla
Monday, June 8, 2026

ਕਾਂਗਰਸ ਸੰਵਿਧਾਨ ਬਦਲਣ ਤੇ ਰਾਖਾਵਾਂਕਰਨ ਖ਼ਤਮ ਕਰਨ ਬਾਰੇ ਝੂਠ ਫੈਲਾਅ ਰਹੀ ਹੈ: ਸ਼ਾਹ

Must read


ਗੁਹਾਟੀ, 30 ਅਪਰੈਲ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਦੋਸ਼ ਲਾਇਆ ਕਿ ਕਾਂਗਰਸ ਇਹ ਝੂਠ ਫੈਲਾਅ ਰਹੀ ਹੈ ਕਿ ਜੇ ਭਾਜਪਾ ਤੀਜੀ ਵਾਰ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਸੰਵਿਧਾਨ ਨੂੰ ਬਦਲ ਦੇਵੇਗੀ ਤੇ ਰਾਖਵੇਂਕਰਨ ਨੂੰ ਖ਼ਤਮ ਕਰ ਦੇਵੇਗੀ। ਸ੍ਰੀ ਸ਼ਾਹ ਨੇ ਦਾਅਵਾ ਕੀਤਾ ਕਿ ਜਨਤਾ ਦੇ ਆਸ਼ੀਰਵਾਦ ਅਤੇ ਸਮਰਥਨ ਨਾਲ ਭਾਜਪਾ ਲੋਕ ਸਭਾ ਚੋਣਾਂ ਵਿੱਚ 400 ਤੋਂ ਵੱਧ ਸੀਟਾਂ ਜਿੱਤਣ ਦੇ ਟੀਚੇ ਵੱਲ ਵਧ ਰਹੀ ਹੈ। ਉਨ੍ਹਾਂ ਇੱਥੇ ਪ੍ਰੈਸ ਕਾਨਫਰੰਸ ਵਿੱਚ ਕਿਹਾ,‘ਭਾਜਪਾ ਅਸਾਮ ਵਿੱਚ 14 ਲੋਕ ਸਭਾ ਸੀਟਾਂ ਵਿੱਚੋਂ 12 ਜਿੱਤੇਗੀ।’



News Source link
#ਕਗਰਸ #ਸਵਧਨ #ਬਦਲਣ #ਤ #ਰਖਵਕਰਨ #ਖਤਮ #ਕਰਨ #ਬਰ #ਝਠ #ਫਲਅ #ਰਹ #ਹ #ਸ਼ਹ

- Advertisement -

More articles

- Advertisement -

Latest article